ਚੰਡੀਗੜ੍ਹ ਦੀ ਨਵੀਂ ਝੀਲ 'ਤੇ ਜਨਹਿਤ ਵਿਕਾਸ ਮੰਚ ਨੇ ਚੰਡੀਗੜ੍ਹ 'ਤੇ ਪੰਜਾਬ ਦੇ ਹੱਕ ਖ਼ਤਮ ਕਰਨ ਪ੍ਰਤੀ ਰੋਸ ਜਤਾਇਆ <br/>
ਜਨਹਿੱਤ ਵਿਕਾਸ ਮੰਚ ਦੇ ਪ੍ਰਧਾਨ ਰਣਜੀਤ ਸਿੰਘ ਹੰਸ ਤੇ ਹੋਰ ਮੈਂਬਰ ਚੰਡੀਗੜ੍ਹ ਸੈਕਟਰ-42 ਵਿਖੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਗਟਾਉਂਦੇ ਹੋਏ | ਤਸਵੀਰ : ਗੁਰਿੰਦਰ ਸਿੰਘ
<br/>
24-11-2025