ਵਾਰਡ-34 ਨਿਵਾਸੀਆਂ ਦੀ ਕਈ ਸਾਲਾਂ ਪੁਰਾਣੀ ਮੰਗ ਹੋਈ ਪੂਰੀ, ਸੈਕਟਰ 46 ਦੇ ਲਾਈਟਾਂ ਨਾਲ ਚਮਕੇਗਾ ਰਾਮ-ਲੀਲ੍ਹਾ ਮੈਦਾਨ
ਚੰਡੀਗੜ੍ਹ ਤੇ ਵਾਰਡ ਨੰਬਰ 34 ਤੋਂ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਦੀ ਅਗਵਾਈ ਹੇਠ ਸੈਕਟਰ 46 ਸਥਿਤ ਰਾਮ ਲੀਲ੍ਹਾ ਮੈਦਾਨ 'ਚ ਨਵੀਆਂ ਲਾਈਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਦੇ ਹੰਸ ਰਾਜ ਸੁਨੇਜਾ ਨਾਲ ਮੌਜੂਦ ਮਾਤ੍ਰ ਸ਼ਕਤੀ ਤੇ ਇਲਾਕਾ ਦੇ ਪਤਵੰਤੇ ਸੱਜਣ | ਤਸਵੀਰ : ਕਮਲਜੀਤ ਸਿੰਘ
<br/>
18-12-2025