02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪੀ. ਜੀ. ਆਈ. ਦੀ ਮੈਡੀਕਲ ਸਾਇੰਸ ਤੇ ਸਿੱਖਿਆ ਲਈ ਦੇਹ ਕੀਤੀ ਦਾਨ

Ad Position 21
repet_subhas-goyals [Copy P29]
ਅਜੀਤ ਡੈਸਕ 28-12-2025
ਚੰਡੀਗੜ੍ਹ, 27 ਦਸੰਬਰ (ਮਾਰਕੰਡਾ)-ਪੀ. ਜੀ. ਆਈ. ਐਮ. ਈ. ਆਰ. ਚੰਡੀਗੜ੍ਹ ਦੇ ਸਰੀਰ ਵਿਗਿਆਨ ਵਿਭਾਗ ਨੂੰ ਇਕ ਦੇਹ ਪ੍ਰਾਪਤ ਹੋਈ, ਜਿਸ ਦੀ ਮੌਤ ਪੀ. ਜੀ. ਆਈ. ਵਿਖੇ ਹੋਈ | ਇਹ ਦੇਹ ਕਾਂਤਾ ਦੀਵਾਨ ਪਤਨੀ ਸੋਹਨ ਲਾਲ ਦੀਵਾਨ ਉਮਰ 85 ਸਾਲ ਸੈਕਟਰ-11 ਪੰਚਕੂਲਾ ਦੀ ਵਸਨੀਕ ਸੀ | ਉਨ੍ਹਾਂ ਦੇ ਸਰੀਰ ਨੂੰ ਉਨ੍ਹਾਂ ਦੀਆਂ ਧੀਆਂ ਸੁਰੇਖਾ ਤਨੇਜਾ, ਮਿ੍ਦੁਲਾ ਭਾਟੀਆ, ਪੁੱਤਰ ਸੰਦੀਪ ਦੀਵਾਨ, ਜਵਾਈ ਰਾਜੇਸ਼ ਤਨੇਜਾ, ਤਰੁਣ ਭਾਟੀਆ ਤੇ ਪੋਤੀਆਂ ਪੂਰਵਾ ਤਨੇਜਾ, ਰੀਆ ਤਨੇਜਾ ਅਤੇ ਹੋਰਾਂ ਨੇ ਇਨ੍ਹਾਂ ਦੀ ਦਿੱਲੀ ਇੱਛਾ ਹੋਣ ਕਾਰਨ ਦੇਹ ਪੀ. ਜੀ. ਆਈ. ਦੀ ਸਿਹਤ ਤੇ ਸਿੱਖਿਆ ਵਿਭਾਗ ਨੂੰ ਦਾਨ ਕੀਤੀ ਗਈ | ਵਿਭਾਗ ਨੇ ਪਰਿਵਾਰ ਦੇ ਇਸ ਨੇਕ ਕਾਰਜ ਲਈ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਗਾਹਕਾਂ ਨੂੰ ਵਿਸ਼ੇਸ਼ ਤੋਹਫ਼ੇ ਦੇਵੇਗਾ ਪ੍ਰੀਤ ਫ਼ਰਨੀਚਰ ਹਾਊਸ-ਭਾਈ ਹਰਿੰਦਰ ਸਿੰਘ ਅਗਲੀ ਖ਼ਬਰ 'ਅਕਾਲ ਸੇਵਾ' ਸੰਸਥਾ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ <br/>
Ad Position 24