ਰਈਆ, 3 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਕ ਇਲਾਕੇ ਦੇ ਉਘੇ ਕਾਰੋਬਾਰੀ ਸਮਾਜ ਚੇਤਨਾ ਮੰਚ ਰਈਆ ਦੇ ਪ੍ਰਧਾਨ ਸ਼੍ਰੀ ਸਤੀਸ਼ ਭੰਡਾਰੀ ਦੇ ਪਤਨੀ, ਰਾਮਵਾੜਾ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਸੰਜੀਵ ਭੰਡਾਰੀ ਅਤੇ ਆੜਤੀ ਐਸੋ: ਰਈਆ ਦੇ ਵਾਈਸ ਪ੍ਰਧਾਨ ਰਾਜੀਵ ਭੰਡਾਰੀ ਦੇ ਮਾਤਾ ਸ੍ਰੀਮਤੀ ਰਵੀ ਕਾਂਤਾ ਭੰਡਾਰੀ ਜਿਨ੍ਹਾਂ ਦਾ ਬੀਤੇ ਦਿਨੀਂ ਅਚਨਚੇਤੀ ਦਿਹਾਂਤ ਹੋ ਗਿਆ | ਉਨ੍ਹਾਂ ਦੇ ਨਮਿਤ ਰਖਾਏ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਫੋਰ ਸੀਜ਼ਨ ਰਿਜਾਰਟ ਜੀ. ਟੀ. ਰੋਡ ਰਈਆ ਵਿਖੇ ਹੋਇਆ | ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ, ਲਾਇਨਜ਼ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਵਾਲੀਆ, ਮਾਸਟਰ ਪ੍ਰਸ਼ਾਂਤ ਸ਼ਰਮਾ ਨੇ ਮਾਤਾ ਸ਼੍ਰੀਮਤੀ ਰਵੀ ਕਾਂਤਾ ਭੰਡਾਰੀ ਜੀ ਵਲੋਂ ਕੀਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ | ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਰਿੰਦਰ ਸਿੰਘ ਭਿੰਡਰ, ਪ੍ਰਦੀਪ ਸਿੰਘ ਭਲਾਈਪੁਰ, ਪਿ੍ੰਸੀਪਲ ਡਾਕਟਰ ਗੁਰਮੀਤ ਚੀਮਾ, ਪਿ੍ੰਸੀਪਲ ਬਿਕਰਮਜੀਤ ਸਿੰਘ ਚੀਮਾ, ਮਾਸਟਰ ਹਰਜਿੰਦਰ ਸਿੰਘ ਡੀਪੀ, ਸੁਰਜਨ ਸਿੰਘ ਸੋਨੂ, ਐੱਸ. ਪੀ. ਸੋਂਧੀ, ਅਮਨਦੀਪ ਸਿੰਘ ਐੱਸ. ਡੀ. ਐੱਮ. ਬਾਬਾ ਬਕਾਲਾ ਸਾਹਿਬ, ਬਲਕਾਰ ਸਿੰਘ ਬੱਲ, ਰੋਬਨ ਮਾਨ ਪ੍ਰਧਾਨ ਨਗਰ ਪੰਚਾਇਤ ਰਈਆ, ਗੁਰਦੀਪ ਸਿੰਘ ਰਈਆ, ਸਰਬਜੀਤ ਸਿੰਘ ਮਾਨ, ਜਗਤਾਰ ਸਿੰਘ ਬਿੱਲਾ ਤਿੰਨੇ ਕੌਂਸਲਰ, ਜਥੇਦਾਰ ਬਲਦੇਵ ਸਿੰਘ ਬੋਦੇਵਾਲ, ਸਰਵਣ ਸਿੰਘ ਬੱਲਸਰਾ, ਸੁਖਦੇਵ ਸਿੰਘ ਪੱਡਾ ਬਲਾਕ ਦੋਵੇਂ ਬਲਾਕ ਪ੍ਰਧਾਨ, ਸਰਪੰਚ ਰਵੀ ਚੀਮਾ, ਮਾਸਟਰ ਸੰਤੋਖ ਸਿੰਘ ਚੀਮਾ, ਚੇਅਰਮੈਨ ਤੇਜਿੰਦਰ ਸਿੰਘ ਬਿੱਲੂ, ਸੁਖਵਿੰਦਰ ਸਿੰਘ ਮੱਤੇਆਲ, ਡਾਕਟਰ ਬਿਕਰਮਜੀਤ ਸਿੰਘ ਬਾਠ, ਡਾਕਟਰ ਨਵੀਨ ਖਨੇਜਾ, ਡਾਕਟਰ ਦਿਨੇਸ਼ ਕਪੂਰ, ਡਾ: ਗੁਰਬਿੰਦਰ ਸਿੰਘ ਕਲੇਰ, ਤਰਸੇਮ ਜੋਸ਼ੀ, ਸਵਰਨਜੀਤ ਸਿੰਘ ਖਿਲਚੀਆਂ, ਸਰਪੰਚ ਕਰਮਜੀਤ ਸਿੰਘ ਕੰਮਾ, ਜੋਗੀ ਟੋਂਗ, ਸੁਦੇਸ਼ ਕੁਮਾਰ ਸੇਠੀ, ਡਾ. ਬਿੱਲੂ ਬਤਾਲਾ, ਪਵਨ ਕਾਲੀਆ, ਵਿਜੇ ਕੁਮਾਰ, ਮੁਖਤਿਆਰ ਸਿੰਘ, ਪਿੰਕੀ ਧਿਆਨਪੁਰ, ਗੁਰਦੇਵ ਸਿੰਘ ਖਾਲਸਾ, ਸਰਬਜੀਤ ਸਿੰਘ ਬੀ. ਡੀ.ਪੀ. ਓ. ਰਈਆ, ਸੈਕਟਰੀ ਬਲਕਾਰ ਸਿੰਘ ਫੱਤੂਵਾਲ, ਕਰਨ ਤ੍ਰੇਹਨ, ਸਰਬਜੀਤ ਸਿੰਘ ਫੌਜੀ, ਸ਼ਮਸ਼ੇਰ ਸਿੰਘ ਸ਼ੇਰਾ ਖੋਜਕੀਪੁਰ, ਹੈਪੀ ਬਾਵਾ, ਸੁਰਿੰਦਰ ਵਿੰਗ, ਅੰਬਾ ਜੋਸ਼ੀ, ਸਤਨਾਮ ਸਿੰਘ ਸੋਢੀ, ਸੁਰਿੰਦਰ ਕੁਮਾਰ ਆੜਤੀਆ, ਅਜਮੇਰ ਸਿੰਘ ਪਾਰੋਵਾਲ, ਜਸਕਰਨ ਸਿੰਘ ਪਾਰੋਵਾਲ, ਜਗਤਾਰ ਸਿੰਘ, ਜਤਿੰਦਰ ਸਿੰਘ, ਉਂਕਾਰ ਸਿੰਘ ਪਿ੍ੰਸ ਬਾਵਾ, ਹਰਸ਼ ਬਾਵਾ, ਰਾਜੂ ਸੀਮੈਂਟ ਵਾਲੇ, ਗੁਰਭੇਜ ਸਿੰਘ ਕੱਪੜੇ ਵਾਲੇ, ਰਜੀਵ ਕੁਮਾਰ, ਪ੍ਰਸ਼ਾਂਤ ਕਾਲੀਆ, ਵਿਕਾਸ ਸ਼ਰਮਾ, ਨਵਦੀਪ ਸਿੰਘ ਵਿਦੇਸ਼ਾ, ਅਜੈਪਾਲ ਸਿੰਘ, ਅਮਰਦੀਪ ਸਿੰਘ, ਮਨੀ ਚੀਮਾ ਬਾਠ, ਲਾਲੀ ਬੱਸਾਂ ਵਾਲੇ, ਬੇਗਮ, ਪਿ੍ੰਸ, ਬਲਦੇਵ ਸਿੰਘ, ਸਤਿੰਦਰਪਾਲ ਸਿੰਘ ਵਰਪਾਲ, ਮਾਸਟਰ ਮਨਿੰਦਰ ਸਿੰਘ, ਜਗਤਾਰ ਸਿੰਘ, ਸ਼ਰਨਬੀਰ ਸਿੰਘ ਕੰਗ, ਹਰਜੀਪ੍ਰੀਤ ਸਿੰਘ ਕੰਗ, ਦਵਿੰਦਰ ਸਿੰਘ ਭੰਗੂ, ਐਡਵੋਕੇਟ ਲੱਖਾ ਸਿੰਘ ਆਜ਼ਾਦ, ਸੁਸ਼ੀਲ ਕੁਮਾਰ, ਗੌਰਵ ਜੋਸ਼ੀ, ਰਕੇਸ਼ ਬਾਬਾ ਬਕਾਲਾ, ਸੰਜੀਵ ਕੁਮਾਰ ਨਾਟੀ, ਸੁਨੀਲ ਕਾਲੜਾ, ਪਿ੍ੰਸੀਪਲ ਅਮਨਦੀਪ ਕੌਰ, ਜਗਦੀਸ਼ ਕੁਮਾਰ, ਰਾਮ ਲੁਭਾਇਆ ਠੇਕੇਦਾਰ, ਰਿੰਪਾ ਫੋਟੋਗ੍ਰਾਫਰ, ਜੈਮਲ ਸਿੰਘ ਸ਼ਾਹ, ਲਵਲੀ ਖੋਜਕੀਪੁਰ, ਬਿੱਲਾ ਫੇਰੂਮਾਨ, ਸ਼ੇਰ ਸਿੰਘ, ਧਰਮਿੰਦਰ ਸਿੰਘ ਟਪਿਆਲਾ, ਜਗਦੀਸ਼ ਕੁਮਾਰ ਪਟਵਾਰੀ, ਰਾਮਪਾਲ ਬਾਊ, ਰਾਮਪਾਲ ਧੁੰਨਾ, ਨਵੀਨ ਛਾਬੜਾ, ਪ੍ਰਦੀਪ ਕੁਮਾਰ ਲਾਟੀ, ਸਰਪੰਚ ਅਵਤਾਰ ਸਿੰਘ, ਅਮਰਜੀਤ ਸਿੰਘ ਢਿੱਲੋਂ, ਵਿਕਰਮ ਪੱਡਾ, ਲਵਲੀ ਲੱਖੂਵਾਲ, ਉਦੇ ਕੁਮਾਰ, ਤਰਸੇਮ ਲਾਲ ਸੇਮੀ, ਸਰਪੰਚ ਲਖਵਿੰਦਰ ਸਿੰਘ ਭਿੰਡਰ, ਬਲ ਬੁਤਾਲੇ ਵਾਲਾ, ਰਜੇਸ਼ ਟਾਂਗਰੀ, ਦਵਿੰਦਰ ਬਜਾਜ, ਅਰੁਣ ਸ਼ਿੰਗਾਰੀ, ਗੁਰਮੇਜ ਸਿੰਘ ਪੱਡਾ, ਤਰਲੋਚਨ ਸਿੰਘ ਧੂਲਕਾ, ਤਜਿੰਦਰ ਸਿੰਘ, ਨੀਤ ਕੁਮਾਰ ਟੌਂਗ, ਸੰਨੀ ਭੰਡਾਰੀ, ਸੁਮਿਤ ਕਾਲੀਆ, ਮਾਸਟਰ ਰਕੇਸ਼ ਕੁਮਾਰ, ਰਜੇਸ਼ ਟਾਂਗਰੀ, ਸੋਨੂ ਹਲਵਾਈ ਸਮੇਤ ਇਲਾਕੇ ਦੇ ਲੋਕ ਹਾਜ਼ਰ ਸਨ | ਇਸ ਮੌਕੇ ਵੱਖ-ਵੱਖ ਪਾਰਟੀਆਂ, ਵੱਖ-ਵੱਖ ਜਥੇਬੰਦੀਆਂ ਵਲੋਂ ਸੰਜੀਵ ਭੰਡਾਰੀ ਅਤੇ ਰਜੀਵ ਭੰਡਾਰੀ ਨੂੰ ਦਸਤਾਰਾਂ ਅਤੇ ਸਿਰੋਪਾਓ ਭੇਂਟ ਕੀਤੇ ਗਏ | ਅੰਤ ਵਿਚ ਸੰਜੀਵ ਭੰਡਾਰੀ ਨੇ ਸ਼ੋਕਮਈ ਸਮਾਗਮ ਵਿਚ ਪਹੁੰਚਣ 'ਤੇ ਸਭ ਦਾ ਧੰਨਵਾਦ ਕੀਤਾ |