31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਕੁਲਦੀਪ ਸਿੰਘ ਬੱਡੂਵਾਲ ਬੀ.ਐਲ.ਓ. ਯੂਨੀਅਨ ਧਰਮਕੋਟ ਦੇ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 04-11-2025
ਧਰਮਕੋਟ, 3 ਨਵੰਬਰ (ਪਰਮਜੀਤ ਸਿੰਘ)-ਹਲਕਾ ਧਰਮਕੋਟ ਨਾਲ ਸੰਬੰਧਿਤ ਚੋਣ ਕਮਿਸ਼ਨ ਭਾਰਤ ਵਲੋਂ ਨਿਯੁਕਤ 206 ਬੂਥ ਲੈਵਲ ਅਫ਼ਸਰ ਵਲੋਂ ਯੂਨੀਅਨ ਦਾ ਨਿਰਮਾਣ ਕਰਨ ਲਈ ਜਰੂਰੀ ਮੀਟਿੰਗ ਧਰਮਕੋਟ ਵਿਖੇ ਕੀਤੀ ਗਈ | ਇਸ ਮੌਕੇ ਸਰਬਸੰਮਤੀ ਨਾਲ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕਰਦੇ ਹੋਏ ਕੁਲਦੀਪ ਸਿੰਘ ਬੱਡੂਵਾਲ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ | ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ਸ਼ਾਦੀ ਵਾਲਾ ਤੇ ਦਲਜੀਤ ਸਿੰਘ ਨੇ ਦੱਸਿਆ ਕਿ ਸਮੂਹ ਬੀ.ਐਲ.ਓ. ਵਲੋਂ ਆਪਣੇ ਵਿਚੋਂ ਚੋਣ ਕਰਦੇ ਹੋਏ ਬਤੌਰ ਸਰਪ੍ਰਸਤ ਨਿਰਮਲਜੀਤ ਸਿੰਘ, ਸੰਜੀਵ ਕੁਮਾਰ ਨਰੂਲਾ, ਹਰੀਸ਼ ਕੌੜਾ ਬਤੌਰ ਜਨਰਲ ਸਕੱਤਰ, ਕਰਮਜੀਤ ਸਿੰਘ ਨਸੀਰੇ ਵਾਲਾ ਸਕੱਤਰ, ਜਸਵੰਤ ਸਿੰਘ ਕੜਿਆਲ, ਪੁਨੀਤ ਕੁਮਾਰ, ਜਗਸੀਰ ਸਿੰਘ ਲੋਹਗੜ੍ਹ, ਰਾਕੇਸ਼ ਮਿਸ਼ਰਾ ਬਤੌਰ ਸੀਨੀਅਰ ਮੀਤ ਪ੍ਰਧਾਨ, ਹਰਜੀਤ ਸਿੰਘ ਕਿਸ਼ਨਪੁਰਾ, ਯੋਗੇਸ਼ ਠਾਕੁਰ, ਗਿਨੀਸ਼ ਪੱਬੀ, ਮਨਿੰਦਰਜੀਤ ਸਿੰਘ, ਪ੍ਰੇਮ ਕੁਮਾਰ ਬਤੌਰ ਮੀਤ ਪ੍ਰਧਾਨ, ਬਲਦੇਵ ਸਿੰਘ, ਮਨਪ੍ਰੀਤ ਸਿੰਘ ਮੁਨਾਵਾਂ, ਅਵਤਾਰ ਸਿੰਘ, ਸੁਰੇਸ਼ ਕੁਮਾਰ, ਗੁਲਾਬ ਸਿੰਘ, ਗੁਰਵਿੰਦਰ ਸਿੰਘ ਗੈਰੀ, ਜਸਵਿੰਦਰ ਸਿੰਘ ਬਤੌਰ ਖ਼ਜ਼ਾਨਚੀ, ਜੱਸਾ ਸਿੰਘ, ਪਰਮਜੀਤ ਸਿੰਘ ਔਲਖ ਪੈੱ੍ਰਸ ਸਕੱਤਰ, ਗੁਰਵਿੰਦਰ ਸਿੰਘ ਸ਼ਾਦੀ ਵਾਲਾ, ਦਲਜੀਤ ਸਿੰਘ ਧਰਮਕੋਟ ਸੋਸ਼ਲ ਮੀਡੀਆ ਇੰਚਾਰਜ, ਗੁਰਮੇਲ ਸਿੰਘ, ਅਮਨਦੀਪ, ਸ਼ਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਜਗਜੀਤ ਸਿੰਘ ਬਤੌਰ ਸਲਾਹਕਾਰ, ਬਲਜੀਤ ਸਿੰਘ, ਸਮਰੀਤ ਸਿੰਘ ਖੰਗੂੜਾ, ਗੁਰਪ੍ਰੀਤ ਸਿੰਘ ਕਿਸ਼ਨਪੁਰਾ, ਜਸਵੰਤ ਸਿੰਘ ਲੁਹਾਰਾ, ਸਵਰਨਜੀਤ ਸਿੰਘ ਸੱਗੂ, ਕੁਲਵਿੰਦਰ ਸਿੰਘ, ਗੁਰਦੀਪ ਸਿੰਘ ਅਟਾਰੀ, ਕੁਲਦੀਪ ਸਿੰਘ ਚੂਹੜਚੱਕ, ਦਲਜੀਤ ਸਿੰਘ ਪੀ.ਟੀ., ਕੁਲਦੀਪ ਸਿੰਘ ਬਹੋਨਾ ਬਤੌਰ ਟੈਕਨੀਕਲ ਕਮੇਟੀ ਮੈਂਬਰ, ਸ਼ਰਨਜੀਤ ਸਿੰਘ, ਜਗਜੀਤ ਸਿੰਘ, ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ ਘਲੋਟੀ, ਹਰਿੰਦਰ ਸਿੰਘ ਚੀਮਾ, ਰਵੀ ਕੁਮਾਰ, ਰਿੰਪਲ ਕੁਮਾਰ ਬਤੌਰ ਤਾਲਮੇਲ ਕਮੇਟੀ ਮੈਂਬਰ, ਕੁਲਦੀਪ ਸਿੰਘ ਬੱਡੂਵਾਲ, ਬਲਜੀਤ ਸਿੰਘ ਸੇਖਾਂ, ਹਰਜੀਤ ਸਿੰਘ ਖੋਸਾ ਕੋਟਲਾ, ਬਹਾਦਰ ਸਿੰਘ, ਸੰਜੀਵ ਕੁਮਾਰ, ਦਲਵੀਰ ਸਿੰਘ ਕਪੂਰੇ, ਨਿਰਮਲ ਸਿੰਘ ਮੌਜੋਵਾਲ, ਜਗਰਾਜ ਸਿੰਘ ਬੁੱਘੀਪੁਰਾ, ਹਰਲੀਨ ਸਿੰਘ ਐਕਸ਼ਨ ਕਮੇਟੀ, ਸੁਮਿਤ, ਲਖਵਿੰਦਰ ਸਿੰਘ, ਰਾਜਵੀਰ ਸਿੰਘ, ਭਰਪੂਰ ਸਿੰਘ, ਗੁਰਸੇਵਕ ਸਿੰਘ, ਵਰਿੰਦਰ ਸਿੰਘ, ਇੰਦਰਦੀਪ ਸਿੰਘ ਸੰਧੂ, ਹਰਭਿੰਦਰ ਸਿੰਘ, ਸੁਖਪਾਲ ਸਿੰਘ, ਨਵਦੀਪ ਸਿੰਘ ਬਸਰਾਂ, ਜਗਰੂਪ ਸਿੰਘ, ਮਹਿਲਾ ਵਿੰਗ ਅਧੀਨ ਗਗਨਦੀਪ ਕੌਰ, ਮਨਦੀਪ ਕੌਰ ਔਲਖ, ਸਿਮਰਜੀਤ ਕੌਰ ਸਿੱਧੂ, ਬਲਵਿੰਦਰ ਕੌਰ, ਪਲਵਿੰਦਰ ਕੌਰ, ਜਸਮੀਤ ਕੌਰ, ਸੀਤਾ ਦੇਵੀ ਦੀ ਨਿਯੁਕਤੀ ਕਰਦੇ ਹੋਏ ਬੀ.ਐਲ.ਓ. ਯੂਨੀਅਨ 074 ਧਰਮਕੋਟ ਦੀ ਜ਼ਿੰਮੇਵਾਰ ਪ੍ਰਦਾਨ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕੇਂਦਰ ਵਲੋਂ ਲਿਆ ਫ਼ੈਸਲਾ ਲੋਕਤੰਤਰੀ ਸੱਭਿਆਚਾਰ ਦਾ ਘਾਣ-ਡਾ. ਢਿੱਲੋਂ ਅਗਲੀ ਖ਼ਬਰ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਤਕਰੀਬਨ 40 ਪਰਿਵਾਰ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ
Ad Position 24