ਨਿਹਾਲ ਸਿੰਘ ਵਾਲਾ, 23 ਨਵੰਬਰ (ਸੁਖਦੇਵ ਸਿੰਘ ਖ਼ਾਲਸਾ)-ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸ਼੍ਰੀਮਾਨ ਸੁਆਮੀ ਜੋਰਾ ਸਿੰਘ ਦੀ 20ਵੀਂ ਬਰਸੀ ਮੌਕੇ ਦੂਸਰੇ ਦਿਨ ਉਨ੍ਹਾਂ ਵਲੋਂ ਲੋਕ ਸੇਵਾ ਤੇ ਗਊ ਗਰੀਬ ਦੀ ਰਾਖੀ ਦੀ ਮਰਿਯਾਦਾ ਨੂੰ ਮੁੱਖ ਰੱਖਦਿਆਂ ਸੰਤ ਜੋਰਾ ਸਿੰਘ ਚੈਰੀਟੇਬਲ ਟਰੱਸਟ ਵਲੋਂ ਕਰੀਬ 1051 ਬੱਚੀਆਂ ਤੇ ਸਾਧੂਆਂ ਨੂੰ ਵਸਤਰ ਤਕਸੀਮ ਕੀਤੇ ਗਏ | ਇਸ ਮੌਕੇ ਇਕੱਤਰ ਹੋਈ ਸੰਗਤ 'ਚ ਬੱਚੀਆਂ ਨੂੰ ਆਸ਼ੀਰਵਾਦ ਦਿੰਦਿਆਂ ਦਰਬਾਰ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਨੇ ਕਿਹਾ ਕਿ ਸੁਆਮੀ ਸੰਤ ਜੋਰਾ ਸਿੰਘ ਨੇ ਆਪਣੇ ਜੀਵਨ ਦਾ ਹਰ ਪਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਗੁਜ਼ਾਰਿਆ | ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਅਮਰੀਕ ਸਿੰਘ ਇੰਗਲੈਂਡ, ਸਿਧਾਰਥ ਸਿੰਘ ਚੁੱਘਾ, ਬੀਬੀ ਕਰਮਜੀਤ ਕੌਰ, ਹਰਪ੍ਰੀਤ ਕੌਰ ਚੁੱਘਾ ਆਸਟ੍ਰੇਲੀਆ, ਅਮਰਪਾਲ ਕੌਰ ਇੰਗਲੈਂਡ, ਗੁਰਸਵਰਨ ਕੌਰ ਕਲਸੀ ਸਿੰਘਾਪੁਰ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਹੈੱਡ ਗ੍ਰੰਥੀ ਕੁਲਦੀਪ ਸਿੰਘ, ਮਿਲਖਾ ਸਿੰਘ ਕੈਨੇਡਾ, ਹਰਦੀਪ ਸਿੰਘ ਕਲਕੱਤਾ, ਧਰਮ ਸਿੰਘ ਕਲਕੱਤਾ, ਡਾ. ਰਣਧੀਰ ਸਿੰਘ ਲੋਪੋ, ਠੇਕੇਦਾਰ ਹਰਭਜਨ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਪਾਇਲ, ਕਵੀਸ਼ਰ ਪੰਡਤ ਸੋਮਨਾਥ ਰੋਡ, ਸਰਪੰਚ ਅਵਤਾਰ ਸਿੰਘ ਧਨੇਰ, ਰਘਵੀਰ ਸਿੰਘ, ਮਾਣਕ ਸਿੰਘ, ਮੱਖਣ ਸਿੰਘ ਲੋਪੋ, ਜਗਤਪ੍ਰੀਤ ਸਿੰਘ ਬੁੱਟਰ, ਬਾਵਾ ਸਿੰਘ ਦੋਲੋਂ, ਪ੍ਰੀਤਮ ਸਿੰਘ ਢੁੱਡੀਕੇ, ਧਰਮ ਸਿੰਘ ਲੱਖਾ, ਕਵੀਸ਼ਰ ਰਾਜਨਜੀਤ ਸਿੰਘ, ਹਰਪਾਲ ਸਿੰਘ ਅਖਾੜਾ, ਕਵੀਸ਼ਰ ਭੋਲਾ ਸਿੰਘ, ਮਾ. ਗੁਰਮੀਤ ਸਿੰਘ, ਆਤਮਾ ਸਿੰਘ ਜੌਹਲ, ਸਰਗੁਣ ਸਿੰਘ, ਨਛੱਤਰ ਸਿੰਘ, ਚਮਕੌਰ ਸਿੰਘ, ਹਰੀ ਸਿੰਘ, ਰਾਜਾ ਸਿੰਘ ਰਸੂਲਪੁਰ, ਸੁਰਜੀਤ ਸਿੰਘ ਬੁੱਟਰ, ਹੀਰਾ ਸਿੰਘ ਪੰਜਗਰਾਈਾ, ਕਵੀਸ਼ਰ ਰੇਸ਼ਮ ਸਿੰਘ, ਜਸਵੀਰ ਸਿੰਘ ਗਾਲਿਬ, ਨੰਦ ਸਿੰਘ ਭਾਗੀਕੇ, ਮੈਂਬਰ ਬਲੌਰ ਸਿੰਘ, ਇੰਦਰਜੀਤ ਸਿੰਘ ਪੱਪੀ, ਸੂਬੇਦਾਰ ਜਗਦੀਸ਼ ਸਿੰਘ ਅਕਾਲਗੜ੍ਹ, ਫ਼ੌਜੀ ਸਰੂਪ ਸਿੰਘ, ਜੋਰਾ ਸਿੰਘ ਰਾਏਕੋਟ, ਜਰਨੈਲ ਸਿੰਘ ਰਾਜਸਥਾਨ, ਕਵੀਸ਼ਰ ਮਨਜੀਤ ਸਿੰਘ ਚੀਮਨਾ, ਸਮਰ ਸਿੰਘ ਜਲੰਧਰ, ਗਗਨਾ ਮਨਸੂਰਾਂ, ਜਗਜੀਤ ਸਿੰਘ ਸੁਧਾਰ, ਗੁਰਜੀਤ ਸਿੰਘ ਮਨਸੂਰਾਂ, ਨੈਬ ਸਿੰਘ, ਮੇਜਰ ਸਿੰਘ, ਅਮਰਜੀਤ ਸਿੰਘ ਮੀਨੀਆਂ, ਸਤਪਾਲ ਸਿੰਘ ਬਿੱਟੂ, ਰਾਮਕ੍ਰਿਸ਼ਨ ਸਿੰਘ, ਜਸਬੀਰ ਸਿੰਘ ਖੋਖਰ, ਕੁਲਦੀਪ ਸਿੰਘ ਸੋਨੂੰ, ਬੱਬੂ ਲੁਧਿਆਣਾ, ਪਿ੍ਤਪਾਲ ਚੂਹੜਚੱਕ, ਸਵਰਨ ਸਿੰਘ ਖੋਟੇ ਆਦਿ ਹਾਜ਼ਰ ਸਨ |