27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਵਲੋਂ ਕਰਨ ਪ੍ਰਤਾਪ ਬੇਦੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-11-2025
ਮੋਗਾ, 23 ਨਵੰਬਰ (ਅਸ਼ੋਕ ਬਾਂਸਲ)-ਅੱਜ ਭਾਰਤੀ ਵਾਲਮੀਕਿ ਧਰਮ ਸਮਾਜ ਭਾਵਾਧਸ ਸੰਗਠਨ ਦੇ ਪ੍ਰਧਾਨ ਨਰੇਸ਼ ਬੋਹਤ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਨੇ ਦੱਸਿਆ ਕਿ ਕੈਬਨਿਟ ਮੰਤਰੀ ਹਰਿਆਣਾ ਕਿ੍ਸ਼ਨ ਬੇਦੀ ਦੇ ਪੁੱਤਰ ਯੂਥ ਲੀਡਰ ਭਾਜਪਾ ਕਰਨ ਪ੍ਰਤਾਪ ਬੇਦੀ ਦਾ ਮੋਗਾ ਪਹੁੰਚਣ 'ਤੇ ਸਵਾਗਤ ਕੀਤਾ | ਇਸ ਮੌਕੇ ਯੂਥ ਲੀਡਰ ਭਾਜਪਾ ਕਰਨ ਪ੍ਰਤਾਪ ਬੇਦੀ ਨੂੰ ਸਿਰੋਪਾਓ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਯੂਥ ਲੀਡਰ ਭਾਜਪਾ ਕਰਨ ਪ੍ਰਤਾਪ ਬੇਦੀ ਨੇ ਭਾਵਾਧਸ ਦੇ ਪ੍ਰਧਾਨ ਨਰੇਸ਼ ਬੋਹਤ ਤੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਨਰੇਸ਼ ਬੋਹਤ, ਦੀਪਕ ਚਿੰਡਾਲੀਆ, ਕੁਮਾਰ ਖੈਰਾਲੀਆ, ਰਾਜ ਕੁਮਾਰ ਦੀਪੂ, ਦੀਸ਼ੂ ਕੁਮਾਰ, ਲਵ ਬੋਹਤ, ਪ੍ਰਥਮ ਬੋਹਤ, ਨਰੇਸ਼ ਬੋਹਤ ਤੇ ਹੋਰ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਗ਼ੈਰ ਪੰਜਾਬੀਆਂ ਨੂੰ ਨੌਕਰੀਆਂ ਦੇ ਕੇ ਪੰਜਾਬੀਆਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ-ਧਰਮਕੋਟ ਅਗਲੀ ਖ਼ਬਰ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਕਰਵਾਏ ਸਰਬੱਤ ਦੇ ਭਲੇ ਲਈ ਪਾਠ
Ad Position 24