24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਬ੍ਰਾਹਮਣ ਸਭਾ ਖੇੜੀ ਕਲਾਂ ਦੀ ਹੋਈ ਚੋਣ

Ad Position 21
No active advertisement
ਅਜੀਤ ਡੈਸਕ 25-11-2025
ਸ਼ੇਰਪੁਰ, 24 ਨਵੰਬਰ (ਮੇਘ ਰਾਜ ਜੋਸ਼ੀ, ਦਰਸ਼ਨ ਸਿੰਘ ਖੇੜੀ)- ਪਿੰਡ ਖੇੜੀ ਕਲਾਂ ਵਿਖੇ ਅੱਜ ਸੱਤਪਾਲ ਸ਼ਰਮਾ ਪ੍ਰਧਾਨ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਸ਼ੇਰਪੁਰ ਦੀ ਅਗਵਾਈ ਵਿਚ ਬ੍ਰਾਹਮਣ ਸਭਾ ਖੇੜੀ ਦੀ ਚੋਣ ਕੀਤੀ ਗਈ | ਚੋਣ ਵਿਚ ਸਰਪ੍ਰਸਤ ਜੁਆਲਾ ਰਾਮ, ਚੇਅਰਮੈਨ ਬਾਲਕ ਰਾਮ, ਪ੍ਰਧਾਨ-ਪਵਨ ਕੁਮਾਰ, ਮੀਤ ਪ੍ਰਧਾਨ ਗੁਰਜੀਤ ਕੁਮਾਰ, ਸਕੱਤਰ-ਸਿਆਮ ਲਾਲ ਤੇ ਰਾਜਪਾਲ ਸ਼ਰਮਾ, ਖਜ਼ਾਨਚੀ ਜਤਿੰਦਰ ਪਾਲ, ਸਹਾਇਕ ਖ਼ਜ਼ਾਨਚੀ ਜਗਦੇਵ ਕੁਮਾਰ, ਪੈੱ੍ਰਸ ਸਕੱਤਰ ਡਾ. ਨਰਾਤਾ ਰਾਮ, ਸਲਾਹਕਾਰ ਤਰਸੇਮ ਚੰਦ ਅਤੇ ਸੋਮ ਲਾਲ, ਪ੍ਰਚਾਰ ਸਕੱਤਰ ਰਾਜ ਕੁਮਾਰ ਤੇ ਰਵਿੰਦਰ ਕੁਮਾਰ, ਜਥੇਬੰਦਕ ਸਕੱਤਰ ਮੋਹਨ ਲਾਲ ਅਤੇ ਭਗਵਾਨ ਚੰਦ, ਕਾਰਜਕਾਰੀ ਮੈਂਬਰ ਮੋਹਿਤ ਕੁਮਾਰ, ਗੁਰਮੀਤ ਸਿੰਘ, ਵੈਦ ਰਾਮ ਸਿੰਘ, ਰਾਜਿੰਦਰ ਪਾਲ, ਕੁਲਦੀਪ ਸਿੰਘ, ਰਾਮ ਲਾਲ, ਧਰਮਿੰਦਰ ਪਾਲ ਨੂੰ ਚੁਣਿਆ ਗਿਆ |
Ad Position 22
No active advertisement
ਪਿਛਲੀ ਖ਼ਬਰ -ਅਪਰਾਧਨਾਮਾ-ਨਸ਼ੀਲੀਆਂ ਵਸਤਾਂ ਬਰਾਮਦ, 5 ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਜਨ ਜਾਤੀ ਗੌਰਵ ਦਿਵਸ ਮਨਾਇਆ
Ad Position 24