ਪਿੰਡ ਚੱਕ ਖੰਨਾ, ਲਾਲੂ ਵਾਲਾ ਤੇ ਖੰਨਾ ਬੰਨ੍ਹਾਂ 'ਤੇ ਜਾ ਕੇ ਨਗਰ ਪੰਚਾਇਤ ਦੇ ਪ੍ਰਧਾਨ ਕਟਾਰੀਆ ਨੇ ਕੀਤੀ ਮਿੱਟੀ ਦੀ ਸੇਵਾ <br/>
ਮੱਖੂ ਦੇ ਨਜ਼ਦੀਕ ਖੰਨਾ ਬੰਨ੍ਹ 'ਤੇ ਮਿੱਟੀ ਪਾਉਣ ਦੀ ਸੇਵਾ ਕਰਦੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਣ ਕਟਾਰੀਆ, ਕੌਂਸਲਰ ਤੇ ਹੋਰ ਸ਼ਹਿਰੀ ਪਤਵੰਤੇ |
<br/>
06-09-2025