05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਬਠਿੰਡਾ, 3 ਨਵੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਉੜੀਆ ਕਾਲੋਨੀ ਦੇ ਸਾਹਮਣੇ ਖਤਾਨਾਂ ਵਿਚ ਇਕ ਦਰੱਖਤ ਦੇ ਨਾਲ ਲਟਕ ਕੇ ਇਕ ਵਿਅਕਤੀ ਨੇ ਆਪਣੇ ਗਲੇ ਵਿਚ ਫਾਹਾ ਬੰਨ੍ਹ ਕੇ ਖ਼ੁਦਕੁਸ਼ੀ ਕਰ ਲੈਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਮੈਂਬਰ ਸੰਦੀਪ ਗੋਇਲ ਮੌਕੇ 'ਤੇ ਐਂਬੂਲੈਂਸ ਟੀਮ ਸਮੇਤ ਪਹੁੰਚ ਜਿੱਥੇ ਇੱਕ ਵਿਅਕਤੀ ਖੇਤਾਨ ਵਿਚ ਦਰੱਖਤ ਨਾਲ ਲਟਕ ਰਿਹਾ ਸੀ¢ ਸਹਾਰਾ ਟੀਮ ਨੇ ਸਬੰਧਿਤ ਥਾਣਾ ਕੈਨਾਲ ਪੁਲਿਸ ਨੂੰ ਸੂਚਿਤ ਕੀਤਾ¢ ਥਾਣਾ ਕੈਨਾਲ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਹਾਰਾ ਟੀਮ ਨੇ ਦਰੱਖਤ ਤੋਂ ਮਿ੍ਤਕ ਨੂੰ ਹੇਠਾਂ ਉਤਾਰਿਆ¢ ਮਿ੍ਤਕ ਦੀ ਜੇਬ ਵਿਚੋਂ ਮਿਲੇ ਆਧਾਰ ਕਾਰਡ ਦੇ ਅਨੁਸਾਰ, ਮਿ੍ਤਕ ਦੀ ਪਹਿਚਾਣ ਰਾਮ ਪ੍ਰਸਾਦ ਪੁੱਤਰ ਜਾਦੂ ਨੰਦਨ (55) ਵਾਸੀ ਜੋਗੀ ਨਗਰ, ਬਠਿੰਡਾ ਵਜੋਂ ਹੋਈ ਹੈ¢ ਪੁਲਿਸ ਘਟਨਾ ਦੀ ਜਾਂਚ ਕਰਨ ਉਪਰੰਤ ਸਹਾਰਾ ਟੀਮ ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚ ਇਆ¢
Ad Position 22
No active advertisement
ਪਿਛਲੀ ਖ਼ਬਰ ਸਕੂਲਾਂ ਦੇ ਆਰ.ਓਜ਼ ਦਾ ਟੀ.ਡੀ.ਐੱਸ. ਚੈੱਕ ਕਰਵਾਉਣਾ ਬਣਾਇਆ ਜਾਵੇ ਲਾਜ਼ਮੀ-ਜਸਵੀਰ ਸਿੰਘ ਸੇਖੋਂ ਅਗਲੀ ਖ਼ਬਰ ਕੇਂਦਰ ਸਰਕਾਰ ਦੇ ਗ੍ਰਾਮ ਨਿਆਲਿਆ ਤਹਿਤ ਨਵੀਆਂ ਅਦਾਲਤਾਂ ਖੋਲ੍ਹਣ ਦਾ ਵਕੀਲਾਂ ਵਲੋਂ ਵਿਰੋਧ, ਅਦਾਲਤੀ ਕੰਮ ਕਾਜ ਠੱਪ
Ad Position 24