04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ਦੇ ਵਿਦਿਆਰਥੀਆਂ ਦਾ ਇੰਡਸਟ੍ਰੀਅਲ ਟੂਰ

Ad Position 21
repet_subhas-goyals [Copy P29]
ਅਜੀਤ ਡੈਸਕ 04-11-2025
ਭਗਤਾ ਭਾਈਕਾ, 3 ਨਵੰਬਰ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਅਧੀਨ ਚੱਲ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਦੇ ਸਕੂਲ ਦੇ ਪਿ੍ੰਸੀਪਲ ਗੁਰਿੰਦਰ ਕÏਰ ਦੀ ਅਗਵਾਈ ਹੇਠ ਇੰਡਸਟਰੀਅਲ ਟੂਰ ਲਿਜਾਇਆ ਗਿਆ¢ ਸਕੂਲ ਦੇ 7ਵੀਂ ਅਤੇ 8ਵੀਂ ਕਲਾਸ ਦੇ ਵਿਦਿਆਰਥੀਆਂ ਨੇ ਅੱਜ ਐਚ.ਬੀ ਬੱਸ ਬਾਡੀ ਬਿਲਡਰਜ਼ ਭਦÏੜ ਅਤੇ ਗੋਬਿੰਦ ਬੱਸ ਬਾਡੀ ਬਿਲਡਰਜ਼ ਭਦÏੜ ਦੀ ਇੰਡਸਟਰੀਅਲ ਦਾ ਟੂਰ ਕੀਤਾ¢ ਟੂਰ ਦÏਰਾਨ ਵਿਦਿਆਰਥੀਆਂ ਨੇ ਬੱਸਾਂ ਦੀ ਬਣਤ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕੀਤੀ¢ਇਹ ਟੂਰ ਐਚ.ਬੀ ਬੱਸ ਬਾਡੀ ਬਿਲਡਰਜ਼ ਭਦੌੜ ਅਤੇ ਗੋਬਿੰਦ ਬੱਸ ਬਾਡੀ ਬਿਲਡਰਜ਼ ਭਦÏੜ ਵਿਖੇ ਵਿਸ਼ੇ ਦੇ ਸੰਬੰਧਿਤ ਅਧਿਆਪਕ ਸਰਬਜੀਤ ਕੌਰ, ਕਿਰਨਜੀਤ ਕੌਰ, ਸੁਖਜਿੰਦਰ ਸਿੰਘ, ਇੰਦਰਜੀਤ ਸਿੰਘ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ¢ ਐਚ.ਬੀ ਇੰਡਸਟਰੀ ਦੇ ਮਾਲਕ ਇੰਜੀਨੀਅਰ ਗੁਰਤੇਜ ਸਿੰਘ, ਹਰਜੋਤ ਕÏਰ ਦੁਆਰਾ ਬੱਸਾਂ ਦੀ ਬੇਸ ਤੋਂ ਲੈ ਕੇ ਕੰਪਲੀਟ ਤਿਆਰੀ ਹੋਣ ਤੱਕ ਦੀ ਭਰਪੂਰ ਜਾਣਕਾਰੀ ਵਿਦਿਆਰਥੀਆ ਨੂੰ ਦਿੱਤੀ ਗਈ¢ ਵਾਪਸੀ ਦੌਰਾਨ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਗੁਰਦੁਆਰਾ ਵਿਸਾਖੀ ਵਾਲਾ ਪਾਤਸ਼ਾਹੀ ਛੇਵੀਂ ਭਦÏੜ ਵਿਖੇ ਨਤਮਸਤਕ ਹੋਏ¢ ਸਕੂਲ ਵਲੋਂ ਇਸ ਸਾਲ ਦਾ ਇਹ ਇੰਡਸਟ੍ਰੀਅਲ ਟੂਰ ਵਧੀਆ ਹੋ ਨਿਬੜਿਆ¢ ਪਿ੍ੰਸੀਪਲ ਗੁਰਿੰਦਰ ਕÏਰ ਵਲੋਂ ਹਰ ਸੈਸ਼ਨ ਦÏਰਾਨ ਅਜਿਹੇ ਟੂਰ ਲਿਜਾਣ ਲਈ ਵਚਨਬੱਧਤਾ ਦਿੱਤੀ ਗਈ ਹੈ¢
Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐੱਸ. ਸਕੂਲ ਮਲੂਕਾ ਵਿਖੇ ਪਿ੍ੰਸ ਮੋਇਲ ਅਤੇ ਓਸ਼ਿਨ ਦਾ ਸਟਾਰ ਐਵਾਰਡ ਨਾਲ ਸਨਮਾਨ ਅਗਲੀ ਖ਼ਬਰ ਭਾਕਿਯੂ ਡਕੌਂਦਾ (ਧਨੇਰ) ਵਲੋਂ ਇਕੱਤਰਤਾ ਦੌਰਾਨ ਭਖਦੇ ਕਿਸਾਨੀ ਮੁੱਦਿਆਂ 'ਤੇ ਵਿਚਾਰਾਂ
Ad Position 24