ਮਾਨਸਾ, 31 ਮਈ (ਸੱਭਿ.ਪ੍ਰਤੀ.)-ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਸਧਾ ਸੁੱਖ ਵਾਸੀ ਭੱਠਾ ਬਸਤੀ ਮਾਨਸਾ ਕੋਲੋਂ 75 ਕੈਪਸੂਲ ਅਤੇ ਉਪਜਿੰਦਰ ਸਿੰਘ ਤੇ ਪੁਸਵਿੰਦਰ ਸਿੰਘ ਵਾਸੀ ਮਾਨਸਾ ਤੋਂ 60 ਪਾਬੰਦੀਸ਼ੁਦਾ ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ | ਤਿੰਨਾਂ ਖ਼ਿਲਾਫ਼ 223 ਬੀ.ਐੱਨ.ਐੱਸ. ਐਕਟ ਅਧੀਨ ਕਾਰਵਾਈ ਕੀਤੀ ਗਈ ਹੈ |