14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਅਸੀਂ ਕਿਹੜਾ ਲੋਕਾਂ ਨੂੰ ਘਰੋਂ ਬੁਲਾ ਕੇ ਲਿਆਉਨੇ ਆਂ? <br/>

Ad Position 21
No active advertisement
ਅਜੀਤ ਡੈਸਕ 04-09-2025
ਸਥਾਨਕ ਕਸਬੇ ਅੰਦਰ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਜਮਾ ਖੋਰੀ/ਕਾਲਾਬਾਜ਼ਾਰੀ ਸਬੰਧੀ ਜਾਰੀ ਦਿਸ਼ਾ ਨਿਰਦੇਸ਼ ਬਿਲਕੁਲ ਬੇਅਸਰ ਦਿਖਾਈ ਦਿੱਤੇ, ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਲੋਕਾਂ ਦੀ ਕੁੱਝ ਦੁਕਾਨਾਂ 'ਤੇ ਹੋ ਰਹੀ ਲੁੱਟ ਨੂੰ ਰੋਕਣ ਦਾ ਯਤਨ ਨਹੀਂ ਕੀਤਾ ਗਿਆ | ਸਥਾਨਕ ਕਸਬੇ ਅੰਦਰ ਮਹਿੰਗੇ ਭਾਅ 'ਤੇ ਤਰਪਾਲਾਂ/ਕਾਗ਼ਜ਼ ਵੇਚ ਰਹੇ ਇਕ ਦੁਕਾਨਦਾਰ ਨੂੰ ਜਦੋਂ ਪੱਤਰਕਾਰਾਂ ਨੇ ਇਕ ਦਮ ਵਧਾਏ ਰੇਟ ਸਬੰਧੀ ਸੁਆਲ ਕੀਤਾ ਤਾਂ ਉਸ ਦਾ ਜਵਾਬ ਸੀ, 'ਅਸੀਂ ਕਿਹੜਾ ਕਿਸੇ ਨੂੰ ਘਰੋਂ ਬੁਲਾ ਕੇ ਲਿਆਉਨੇ ਆਂ, ਲੋਕ ਆਪਣੇ ਆਪ ਆ ਕੇ ਇਸ ਰੇਟ 'ਤੇ ਤਰਪਾਲਾਂ/ਕਾਗ਼ਜ਼ ਖਰੀਦ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਮਹਿਲ ਕਲਾਂ ਵਲੋਂ ਲੋੜਵੰਦ ਲੋਕਾਂ ਨੂੰ ਮੁਫ਼ਤ ਤਰਪਾਲਾਂ ਵੰਡਣ ਦੀ ਮੁਹਿੰਮ ਸ਼ੁਰੂ ਅਗਲੀ ਖ਼ਬਰ ਭਾਰੀ ਮੀਂਹ ਕਾਰਨ ਕਸਬੇ ਦਾ ਸੀ.ਐੱਚ.ਸੀ. ਅਤੇ ਸਬ-ਤਹਿਸੀਲ ਦਫ਼ਤਰ ਹੋਈ ਪਾਣੀ-ਪਾਣੀ
Ad Position 24