ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਦੀ ਯਾਦ 'ਚ ਲੰਗਰ ਲਗਾਇਆ <br/>
ਪਿੰਡ ਪੱਖੋ ਕਲਾਂ ਵਿਖੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਏ ਦੁੱਧ ਦੇ ਲੰਗਰ 'ਤੇ ਸੇਵਾ ਕਰਦੇ ਹੋਏ ਢਿੱਲੋਂ ਪੱਤੀ ਦੇ ਸੇਵਾਦਾਰ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ
<br/>
24-12-2025