1. ਡਾ. ਗੋਪੀ ਚੰਦ ਭਾਰਗਵ (ਕਾਂਗਰਸ) 15 ਅਗਸਤ 1947 ਤੋਂ 13 ਅਪਰੈਲ, 1949 ਤੱਕ |
2. ਭੀਮ ਸੈਨ ਸੱਚਰ (ਕਾਂਗਰਸ) 13 ਅਪ੍ਰੈਲ 1949 ਤੋਂ 18 ਅਕਤੂਬਰ, 1949 ਤੱਕ |
3. ਡਾ. ਗੋਪੀ ਚੰਦ ਭਾਰਗਵ (ਕਾਂਗਰਸ) 18 ਅਕਤੂਬਰ 1949 ਤੋਂ 20 ਜੂਨ, 1951 ਤੱਕ |
4. ਰਾਸ਼ਟਰਪਤੀ ਰਾਜ 20 ਜੂਨ 1951 ਤੋਂ 17 ਅਪ੍ਰੈਲ, 1952 ਤੱਕ |
5. ਭੀਮ ਸੈਨ ਸੱਚਰ (ਕਾਂਗਰਸ) 17 ਅਪ੍ਰੈਲ 1952 ਤੋਂ 23 ਜਨਵਰੀ, 1956 ਤੱਕ |
6. ਪ੍ਰਤਾਪ ਸਿੰਘ ਕੈਰੋਂ (ਕਾਂਗਰਸ) 23 ਜਨਵਰੀ, 1956 ਤੋਂ 21 ਜੂਨ, 1964 ਤੱਕ |
7. ਡਾ. ਗੋਪੀ ਚੰਦ ਭਾਰਗਵ (ਕਾਂਗਰਸ) 21 ਜੂਨ, 1964 ਤੋਂ 6 ਜੁਲਾਈ 1964 ਤੱਕ |
8. ਰਾਮ ਕਿਸ਼ਨ (ਕਾਂਗਰਸ) 7 ਜੁਲਾਈ 1964 ਤੋਂ 5 ਜੁਲਾਈ, 1966 ਤੱਕ |
9. ਰਾਸ਼ਟਰਪਤੀ ਰਾਜ 5 ਜੁਲਾਈ, 1966 ਤੋਂ 1 ਨਵੰਬਰ, 1966 ਤੱਕ |
10. ਗਿਆਨੀ ਗੁਰਮੁਖ ਸਿੰਘ (ਕਾਂਗਰਸ) 1 ਨਵੰਬਰ 1966 ਤੋਂ 8 ਮਾਰਚ, 1967 ਤੱਕ |
11. ਜਸਟਿਸ ਗੁਰਨਾਮ ਸਿੰਘ (ਅਕਾਲੀ ਦਲ) 8ਮਾਰਚ 1967 ਤੋਂ 25 ਨਵੰਬਰ, 1967 ਤੱਕ |
12. ਲਛਮਣ ਸਿੰਘ ਗਿੱਲ (ਸ਼੍ਰੋਮਣੀ ਅਕਾਲੀ ਦਲ) 25 ਨਵੰਬਰ, 1967 ਤੋਂ 23 ਅਗਸਤ, 1968 ਤੱਕ |
13. ਰਾਸ਼ਟਰਪਤੀ ਰਾਜ 23 ਅਗਸਤ,1968 ਤੋਂ 17 ਫਰਵਰੀ, 1969 ਤੱਕ |
14. ਜਸਟਿਸ ਗੁਰਨਾਮ ਸਿੰਘ(ਸ਼੍ਰੋਮਣੀ ਅਕਾਲੀ ਦਲ) 17 ਫਰਵਰੀ 1969, 27 ਮਾਰਚ, 1970 ਤੱਕ |
15. ਪ੍ਰਕਾਸ਼ ਸਿੰਘ ਬਾਦਲ (ਸ਼੍ਰੋਮਣੀ ਅਕਾਲੀ ਦਲ) 27 ਮਾਰਚ, 1970 ਤੋਂ 14 ਜੂਨ, 1971 ਤੱਕ |
16. ਰਾਸ਼ਟਰਪਤੀ ਰਾਜ 14 ਜੂਨ, 1971 ਤੋਂ 17 ਮਾਰਚ, 1972 ਤੱਕ |
17. ਗਿਆਨੀ ਜ਼ੈਲ ਸਿੰਘ(ਕਾਂਗਰਸ) 17 ਮਾਰਚ, 1972 ਤੋਂ 30 ਅਪਰੈਲ, 1977 ਤੱਕ |
18. ਰਾਸ਼ਟਰਪਤੀ ਰਾਜ 30 ਅਪ੍ਰੈਲ 1977 ਤੋਂ 20 ਜੂਨ, 1977 ਤੱਕ |
19. ਪ੍ਰਕਾਸ਼ ਸਿੰਘ ਬਾਦਲ( ਸ਼੍ਰੋਮਣੀ ਅਕਾਲੀ ਦਲ) 20 ਜੂਨ 1977 ਤੋਂ 17 ਫਰਵਰੀ, 1980 ਤੱਕ | (ਚਲਦਾ)
-ਮੁਹਾਲੀ | ਮੋਬਾਈਲ : 78889-66168