10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕੈਲਗਰੀ 'ਚ ਪੁਲਿਸ ਦੀ ਗਿ੍ਫਤ 'ਚੋਂ ਫਰਾਰ ਹੋਇਆ ਪੰਜਾਬੀ <br/>

Ad Position 21
No active advertisement
ਅਜੀਤ ਡੈਸਕ 22-11-2025
ਕੈਲਗਰੀ, 21 ਨਵੰਬਰ (ਜਸਜੀਤ ਸਿੰਘ ਧਾਮੀ)-ਪੁਲਿਸ ਤੇ ਸੰਘੀ ਸਰਹੱਦੀ ਅਧਿਕਾਰੀ ਦੇਰ ਰਾਤ ਰÏਕੀਵਿਊ ਹਸਪਤਾਲ ਤੋਂ ਹਿਰਾਸਤ 'ਚੋਂ ਭੱਜਣ ਵਾਲੇ ਵਿਅਕਤੀ ਦੀ ਭਾਲ ਕਰ ਰਹੇ ਹਨ | ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਵਲੋਂ ਜਾਰੀ ਇਕ ਬਿਆਨ ਦੇ ਅਨੁਸਾਰ, ਜਗਦੀਪ ਸਿੰਘ ਡਾਕਟਰੀ ਮੁਲਾਂਕਣ ਦੌਰਾਨ ਭੱਜ ਗਿਆ | ਭਾਰਤੀ ਨਾਗਰਿਕ ਜਗਦੀਪ ਸਿੰਘ, ਇਮੀਗ੍ਰੇਸ਼ਨ ਤੇ ਸ਼ਰਨਾਰਥੀ ਸੁਰੱਖਿਆ ਐਕਟ ਦੇ ਉਪਬੰਧਾਂ ਦੇ ਤਹਿਤ ਸੰਗਠਿਤ ਅਪਰਾਧ 'ਚ ਸ਼ੱਕੀ ਸ਼ਮੂਲੀਅਤ ਲਈ ਜਾਂਚ ਅਧੀਨ ਸੀ | ਸੀ.ਬੀ.ਐਸ.ਏ. ਨੇ ਦੋਸ਼ਾਂ ਦੀ ਪ੍ਰਕਿਰਤੀ ਜਾਂ ਉਸਨੂੰ ਹਸਪਤਾਲ ਵਿਚ ਰਹਿਣ ਤੋਂ ਪਹਿਲਾਂ ਹਿਰਾਸਤ ਵਿਚ ਲੈਣ ਵਾਲੀਆਂ ਘਟਨਾਵਾਂ ਬਾਰੇ ਵੇਰਵੇ ਜਾਰੀ ਨਹੀਂ ਕੀਤੇ ਹਨ | ਸਾਵਧਾਨੀ ਵਰਤਣ ਤੋਂ ਇਲਾਵਾ ਜਨਤਾ ਲਈ ਕਿਸੇ ਵੀ ਸੰਭਾਵੀ ਜੋਖਮ ਬਾਰੇ ਕੋਈ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਨਵੇਂ ਇਮੀਗੇ੍ਰਸ਼ਨ ਨਿਯਮਾਂ ਦੇ ਐਲਾਨ ਨੇ ਬਰਤਾਨੀਆ ਵਿਚ ਲਿਆਂਦਾ ਭੂਚਾਲ <br/> ਅਗਲੀ ਖ਼ਬਰ ਪੰਜਾਬ ਸਟੇਟ ਜੂਨੀਅਰ ਤੇ ਸੀਨੀਅਰ ਵੇਟ ਲਿਫਟਿੰਗ ਚੈਪੀਅਨਸ਼ਿਪ 23 ਤੋਂ <br/>
Ad Position 24