29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਗੁਰੂ ਅਮਰਦਾਸ ਪਬਲਿਕ ਸਕੂਲ 'ਚ 'ਯੁੱਧ ਨਸ਼ਿਆ ਵਿਰੁੱਧ' ਸੰਬੰਧੀ ਮੀਟਿੰਗ <br/>

Ad Position 21
No active advertisement
'ਯੁੱਧ ਨਸ਼ਿਆਂ ਵਿਰੁੱਧ' ਸੰਬੰਧੀ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਹੋਈ ਮੀਟਿੰਗ 'ਚ ਸ਼ਾਮਲ ਪਤਵੰਤੇ | ਤਸਵੀਰ- ਮੁਨੀਸ਼ <br/> 05-06-2025
ਜਲੰਧਰ, 4 ਜੂਨ (ਹਰਵਿੰਦਰ ਸਿੰਘ ਫੁੱਲ)-ਗੁਰੂ ਅਮਰਦਾਸ ਪਬਲਿਕ ਸਕੂਲ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਸੰਬੰਧੀ ਵਿਸ਼ੇਸ਼ ਮੀਟਿੰਗ ਸਕੂਲ ਵਿਖੇ ਹੋਈ | ਜਿਸ 'ਚ ਉਨ੍ਹਾਂ ਸਮੇਤ ਰਜਿੰਦਰ ਕÏਰ ਥਿਆੜਾ ਚੇਅਰਪਰਸਨ ਇੰਪਰੂਵਮੈਂਟ ਟਰੱਸਟ ਤੇ (ਹਲਕਾ ਇੰਚਾਰਜ ਜਲੰਧਰ ਕੈਂਟ ਆਮ ਆਦਮੀ ਪਾਰਟੀ), ਅਰੁਣਾ ਅਰੋੜਾ ਕੌਂਸਲਰ, ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਡਾ. ਅਪਰਨਾ ਮਹਿਤਾ ਪਿ੍ੰਸੀਪਲ, ਵਿਕਰਾਂਤ ਵਰਮਾ ਅਸਿਸਟੈਂਟ ਕਮਿਸ਼ਨਰ ਨਗਰ ਨਿਗਮ, ਭੁਪਿੰਦਰ ਸਿੰਘ ਵੜਿੰਗ ਸੁਪਰਡੈਂਟ, ਸੁਭਾਸ਼ ਭਗਤ, ਲਖਬੀਰ ਸਿੰਘ ਲਾਲੀ, ਰਾਜੀਵ ਦੁੱਗਲ ਪ੍ਰਧਾਨ ਮਾਰਕੀਟ ਕਮੇਟੀ ਐਸੋਸੀਏਸ਼ਨ, ਆਤਮ ਪ੍ਰਕਾਸ਼ ਸਿੰਘ ਬੱਬਲੂ ਟਰੱਸਟੀ ਇੰਪਰੂਵਮੈਂਟ ਟਰੱਸਟ ਤੇ ਅਜੈਬ ਸਿੰਘ ਐੱਸ.ਐੱਚ. ਓ.ਡਿਵੀਜ਼ਨ ਨੰਬਰ 6 ਹਾਜ਼ਰ ਸਨ¢ ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਯੁੱਧ ਨਸ਼ਿਆਂ ਵਿਰੁੱਧ 'ਤੇ ਆਪਣੇ ਵਿਚਾਰ ਰੱਖਦੇ ਹੋਏ ਸਭ ਨੂੰ ਪਹਿਲ ਤੇ ਨੈਤਿਕਤਾ ਦੇ ਆਧਾਰ 'ਤੇ ਇਸ ਕੋਹੜ ਨੂੰ ਸਮਾਜ 'ਚੋਂ ਦੂਰ ਕਰਨ ਲਈ ਅਪੀਲ ਕਰਦੇ ਹੋਏ ਸਹਿਯੋਗ ਦੀ ਮੰਗ ਕੀਤੀ ਹੈ¢

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਬੰਦ ਹੋਣ ਦੀ ਮੇਅਰ ਨੂੰ ਸ਼ਿਕਾਇਤ <br/> ਅਗਲੀ ਖ਼ਬਰ ਜਰਮਨੀ 'ਚ ਹੋਣ ਵਾਲੀ ਵਰਲਡ ਯੂਨੀਵਰਸਿਟੀ ਗੇਮਜ਼ ਲਈ ਐਲ.ਪੀ.ਯੂ. ਦੇ 13 ਖਿਡਾਰੀਆਂ ਦੀ ਚੋਣ <br/>
Ad Position 24