ਚੰਨੀ ਦੀ ਅਗਵਾਈ ਹੇਠ ਟਰੱਸਟ ਦੇ ਅਲਾਟੀ ਅੱਜ ਕਰਨਗੇ ਡੀ. ਸੀ. ਨਾਲ ਮੁਲਾਕਾਤ <br/>
ਅਜੀਤ ਡੈਸਕ
04-09-2025
47 ਲੱਖ ਕਰ ਦਿੱਤੀ ਗਈ ਸੀ ਜਿਹੜੀ ਕਿ ਇਹ ਵੀ ਜ਼ਿਆਦਾ ਫ਼ੀਸ ਬਣਾਈ ਗਈ ਹੈ | ਉਨਾਂ ਦੱਸਿਆ ਕਿ ਉਹ ਇਨ੍ਹਾਂ ਮਾਮਲਿਆਂ ਤੋਂ ਇਲਾਵਾ ਹੋਰ ਵੀ ਦੂਜੇ ਮਾਮਲਿਆਂ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਵੀ ਸ਼ਿਕਾਇਤ ਕਰਨ ਜਾ ਰਹੇ ਹਨ ਕਿ ਕਿਸ ਤਰਾਂ ਨਾਲ ਗ਼ਲਤ ਫ਼ੀਸਾਂ ਬਣਾ ਕੇ ਅਲਾਟੀਆਂ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਪੇ੍ਰਸ਼ਾਨ ਕਰਨ ਕਰਕੇ ਅਲਾਟੀਆਂ ਵਿਚ ਭਾਰੀ ਰੋਸ ਹੈ | ਚੇਤੇ ਰਹੇ ਕਿ ਅਜੇ ਨਵ-ਨਿਯੁਕਤ ਚੇਅਰਮੈਨ ਰਮਨੀਕ ਸਿੰਘ ਰੰਧਾਵਾ ਨੇ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣਾ ਹੈ |