ਗ੍ਰਾਂਟਾਂ ਦਾ ਮਿਹਣਾ ਮਾਰਨ ਵਾਲਿਆਂ ਹੁਣ ਸ਼ਹਿਰ ਦੇ ਵਿਕਾਸ ਸੰਬੰਧੀ 5 ਮਤੇ ਕਿਉਂ ਕੀਤੇ ਰੱਦ? - ਸਾ. ਪ੍ਰਧਾਨ ਟਿੱਡੂ, ਚੇਅਰਮੈਨ ਚਤਰੱਥ <br/>
ਨਗਰ ਪੰਚਾਇਤ ਲੋਹੀਆਂ ਦੀ ਮੀਟਿੰਗ ਉਪਰੰਤ ਸਫ਼ਾਈ ਸੇਵਕਾਂ ਨਾਲ ਗੱਲਬਾਤ ਕਰਦੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਹਨ ਹਾਜ਼ਰ ਹਾਊਸ ਦੇ ਮੈਂਬਰ ਅਤੇ ਹੋਰ (ਸੱਜੇ) ਜਦਕਿ ਸ਼ਾਮ 6 ਵਜੇ ਤੱਕ ਧਰਨੇ 'ਤੇ ਬੈਠੇ ਸਫ਼ਾਈ ਸੇਵਕ ਨਾਅਰੇਬਾਜ਼ੀ ਕਰਦੇ ਹੋਏ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
26-09-2025