10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਰਦੋ ਸ਼ੇਖਾਂ 'ਚ ਕਈ ਵਰਕਰ ਆਮ ਆਦਮੀ ਪਾਰਟੀ 'ਚ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 08-12-2025
ਨਕੋਦਰ, 7 ਦਸੰਬਰ (ਗੁਰਵਿੰਦਰ ਸਿੰਘ)-ਪਿੰਡ ਹਰਦੋ ਸ਼ੇਖਾਂ ਵਿਚ ਬਸਪਾ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਦਾ ਹਿੱਸਾ ਬਣਿਆ ਇਹ ਬਹੁ ਗਿਣਤੀ ਵਿਚ ਲੋਕਾਂ ਨੇ ਜਿਵੇਂ ਇਕ ਪਾਸੜ ਫੈਸਲਾ ਕਰ ਲਿਆ | ਇਹ ਸਭ ਲੋਕਾਂ ਦਾ ਪਿਆਰ ਹੈ, ਜਿਨ੍ਹਾਂ ਨੂੰ ਪੂਰਨ ਸਤਿਕਾਰ ਮਿਲ ਰਿਹਾ ਹੈ ਉਨ੍ਹਾਂ ਦੀਆਂ ਦੁਖ ਤਕਲੀਫਾਂ ਦੂਰ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡਾਂ ਤੇ ਸ਼ਹਿਰਾਂ ਵਿਚ ਆਮ ਆਦਮੀ ਦਾ ਹਿੱਸਾ ਬਣ ਰਹੇ ਹਨ | ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪ੍ਰਗਟ ਕਰਦਿਆਂ ਕਿਹਾ ਕਿ ਬਸਪਾ ਦਾ ਗੜ੍ਹ ਪਿੰਡ ਹਰਦੋ ਸ਼ੇਖਾਂ ਦੇ ਇਹ ਲੋਕ ਜਿਨ੍ਹਾਂ 'ਚ ਸਰਪੰਚ ਮੋਹਣ ਲਾਲ, ਸੁਖਵਿੰਦਰ ਸਿੰਘ, ਜਗਰੂਪ ਸਿੰਘ ਪੰਚ, ਜੈ ਪ੍ਰਕਾਸ਼ ਪੰਚ, ਰੇਸ਼ਮ ਲਾਲ ਪੰਚ, ਜਗਜੀਵਨ ਰਾਮ ਪ੍ਰਧਾਨ, ਨਿਰਮਲ ਦਾਸ, ਲਖਵੀਰ ਪ੍ਰਧਾਨ, ਸਰਵਣ ਕੁਮਾਰ, ਓਕਾਰ ਸਿੰਘ ਜੌਹਲ, ਜੋਧ ਸਿੰਘ, ਸਰਵਣ ਸਿੰਘ, ਕਿ੍ਸ਼ਨ ਕਲੇਰ, ਬਿੰਦਰ ਕੁਮਾਰ, ਬੰਸੀ ਲਾਲ, ਬਿਰਜੂ, ਮੇਜਰ, ਸੁਖਦੀਪ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਪਲਵਿੰਦਰ ਕੌਰ ਪੰਚ, ਰਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਧਰਮਵੀਰ, ਮਨਜੀਤ ਕੁਮਾਰ, ਕੁਲਦੀਪ ਕੁਮਾਰ, ਸੁਸ਼ੀਲ ਕੁਮਾਰ, ਰੇਸ਼ਮ ਸਿੰਘ, ਸਾਗਰ ਕਲੇਰ, ਸਰੂਪ ਸਿੰਘ, ਗੁਰਚੇਤਕ ਸਿੰਘ ਜੌਹਲ, ਲੇਖ ਰਾਜ, ਸੋਮਨਾਥ, ਆਤਮਾ ਰਾਮ, ਹਰਮੇਸ਼ ਕੁਮਾਰ ਸ਼ਾਮਿਲ ਹੋਏ | ਇਸ ਮੌਕੇ ਲਖਵੀਰ ਸਿੰਘ ਸ਼ੀਰ ਉਪਲ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ, ਜਸਵੀਰ ਸਿੰਘ ਧੰਜਲ ਸੰਗਠਨ ਇੰਚਾਰਜ, ਰਣਜੋਧ ਸਿੰਘ ਬਲਾਕ ਸੰਮਤੀ ਮੈਂਬਰ ਤੇ ਆਮ ਆਦਮੀ ਦੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਦੇ 15, 'ਆਪ' ਦੇ 15, ਅਕਾਲੀ ਦਲ ਦੇ 10 ਤੇ ਭਾਜਪਾ ਦੇ 8 ਉਮੀਦਵਾਰ ਲੜਨਗੇ ਚੋਣ ਸ਼ਾਹਕੋਟ ਬਲਾਕ 'ਚੋਂ ਪੰਚਾਇ... ਅਗਲੀ ਖ਼ਬਰ ਸੈਣੀ ਦੇ ਹੱਕ 'ਚ ਭਰਵੇਂ ਚੋਣ ਇਕੱਠ
Ad Position 24