05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਗੁਜਰਾਂਵਾਲਾ ਜਵੈਲਰਜ਼ ਦੀ ਐਨੀਵਰਸਰੀ ਬੋਨਾਂਜ਼ਾ ਸਕੀਮ 'ਚ ਕਾਰ ਜਿੱਤਣ ਦਾ ਆਖ਼ਰੀ ਮੌਕਾ <br/>

Ad Position 21
No active advertisement
ਅਜੀਤ ਡੈਸਕ 21-12-2025
ਜਲੰਧਰ, 20 ਦਸੰਬਰ, (ਅ. ਬ.)-ਗੁਜਰਾਂਵਾਲਾ ਜਵੈਲਰਜ਼ ਵਲੋਂ ਐੈਨੀਵਰਸਰੀ ਬੋਨਾਂਜ਼ਾ ਸਕੀਮ ਚੱਲ ਰਹੀ ਹੈ | ਇਹ ਆਫ਼ਰ 1 ਅਕਤੂਬਰ 2025 ਤੋਂ 31 ਦਸੰਬਰ 2025 ਤੱਕ ਹੈ | ਇਸ ਆਫ਼ਰ ਹੇਠ 50,000 ਦੇ ਸੋਨੇ ਦੀ ਖਰੀਦ 'ਤੇ 1 ਕੂਪਨ ਮਿਲੇਗਾ ਅਤੇ 5,00,000 ਦੇ ਸੋਨੇ ਦੀ ਖਰੀਦ 'ਤੇ 11 ਕੂਪਨ ਮਿਲਣਗੇ | ਮੈਗਾ ਡਰਾਅ ਵਿੱਚ ਇਨਾਮ ਇਸ ਤਰ੍ਹਾਂ ਹਨ: ਪਹਿਲਾ ਇਨਾਮ ਹਿਊਾਡਈ ਕ੍ਰੇਟਾ (1), ਦੂਜਾ ਇਨਾਮ ਹਿਊਾਡਈ ਵੇਨਿਊ (1), ਤੀਜਾ ਇਨਾਮ ਹਿਊਾਡਈ ਐਕਸਟਰ (1), ਚੌਥਾ ਇਨਾਮ ਹੋਂਡਾ ਐਕਟਿਵਾ (5), ਪੰਜਵਾਂ ਇਨਾਮ ਐਪਲ ਆਈਫ਼ੋਨ (5), ਛੇਵਾਂ ਇਨਾਮ ਸੈਮਸੰਗ ਮੋਬਾਈਲ (5), ਸੱਤਵਾਂ ਇਨਾਮ ਸੈਮਸੰਗ ਸਮਾਰਟ ਵਾਚ (10) ਅਤੇ ਅੱਠਵਾਂ ਇਨਾਮ ਐਪਲ ਏਅਰਪੋਡਜ਼ (10) | ਇਸ ਤੋਂ ਇਲਾਵਾ, ਹਰ ਸ਼ਨੀਵਾਰ ਨੂੰ ਡਰਾਅ ਕੱਢਿਆ ਜਾਵੇਗਾ, ਜਿਸ ਵਿੱਚ ਦੋ ਸਿਲਵਰ ਕਾਇਨ ਜਿੱਤਣ ਦਾ ਮੌਕਾ ਮਿਲੇਗਾ | ਇਸ ਸਕੀਮ ਦਾ ਲਾਭ ਲੈਣ ਲਈ ਅੱਜ ਹੀ ਗੁਜਰਾਂਵਾਲਾ ਜਵੈਲਰਜ਼ ਵਿਖੇ ਆਓ, ਕਿਉਂਕਿ ਸਕੀਮ 31 ਦਸੰਬਰ 2025 ਨੂੰ ਖਤਮ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ —ਫੋਰਟਿਸ ਹਸਪਤਾਲ ਜਲੰਧਰ ਦੇ ਡਾਇਰੈਕਟਰ, ਕਾਰਡੀਓਲੋਜੀ ਵਲੋਂ ਸਿਹਤ ਸਲਾਹ— ਦਿਲ ਦੇ ਰੋਗੀਆਂ ਲਈ ਖ਼ਤਰੇ ਨੂੰ ਕਿਉਂ ਵਧਾਉ... ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ਨੇ ਵਿਸ਼ੇਸ਼ ਘੇਰਾਬੰਦੀ ਕਰਕੇ ਚਲਾਇਆ ਸਰਚ ਆਪ੍ਰੇਸ਼ਨ
Ad Position 24