11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਨਿਗਮ ਵਲੋਂ ਸੜਕਾਂ ਕੰਢੇ ਰੱਖਿਆ ਸਾਮਾਨ ਜ਼ਬਤ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਫਗਵਾੜਾ, 29 ਦਸੰਬਰ (ਹਰਜੋਤ ਸਿੰਘ ਚਾਨਾ)- ਨਗਰ ਨਿਗਮ ਦੀ ਟੀਮ ਨੇ ਸਰਾਏ ਰੋਡ ਤੇ ਗਊਸ਼ਾਲਾ ਰੋਡ 'ਤੇ ਅੱਜ ਦੁਕਾਨਦਾਰਾ ਦਾ ਸੜਕਾਂ ਕੰਢੇ ਰੱਖਿਆ ਸਾਮਾਨ ਜ਼ਬਤ ਕੀਤਾ ਤੇ ਦੁਕਾਨਦਾਰਾ ਨੂੰ ਅਪੀਲ ਕੀਤੀ ਕਿ ਯੈਲੋ ਲਾਈਨ ਦੇ ਅੰਦਰ ਆਪਣਾ ਸਾਮਾਨ ਰੱਖਿਆ ਜਾਵੇ, ਨਹੀਂ ਤਾਂ ਜ਼ਬਤ ਕੀਤਾ ਸਾਮਾਨ ਵਾਪਸ ਨਹੀਂ ਕੀਤਾ ਜਾਵੇਗਾ |


Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਖ਼ਤਮ ਕਰਨ ਖ਼ਿਲਾਫ਼ ਨਰੇਗਾ ਮੁਲਾਜ਼ਮ ਐਕਸ਼ਨ ਕਮੇਟੀ ਵਲੋਂ ਵਿਸ਼ਾਲ ਧਰਨਾ ਅਗਲੀ ਖ਼ਬਰ 'ਸਫ਼ਰ-ਏ-ਸ਼ਹਾਦਤ' ਤਹਿਤ ਸਮਾਗਮ ਕਰਵਾਏ <br/>
Ad Position 24