ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਜਸ਼ਨਜੋਤ ਸਿੰਘ ਜÏਹਲ ਯੂਨੀਵਰਿਸਟੀ ਕਾਲਜ ਜੰਡਿਆਲਾ ਦੇ ਇੰਚਾਰਜ ਬਣੇ

Ad Position 21
No active advertisement
ਅਜੀਤ ਡੈਸਕ 31-12-2025
ਜੰਡਿਆਲਾ ਮੰਜਕੀ, 30 ਦਸੰਬਰ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਨਾਨਕ ਦੇਵ ਯੂਨੀਵਰਿਸਟੀ ਕਾਲਜ ਸੁਜਾਨਪੁਰ (ਪਠਾਨਕੋਟ) ਤੋਂ ਬਦਲ ਕੇ ਆਏ ਜਸ਼ਨਜੋਤ ਸਿੰਘ ਜÏਹਲ ਨੇ ਇਲਾਕੇ ਦੇ ਪਤਵੰਤਿਆਂ ਦੀ ਹਾਜ਼ਰੀ 'ਚ ਗੁਰੁ ਗੋਬਿੰਦ ਸਿੰਘ ਯੂਨੀਵਰਿਸਟੀ ਕਾਲਜ ਜੰਡਿਆਲਾ ਦੇ ਇੰਚਾਰਜ ਵਜੋਂ ਚਾਰਜ ਸੰਭਾਲ ਲਿਆ ਹੈ¢ ਇਸ ਤੋਂ ਪਹਿਲਾਂ ਬੇਬੇ ਨਾਨਕੀ ਯੂਨੀਵਰਿਸਟੀ ਕਾਲਜ ਮਿੱਠੜਾ ਦੇ ਇੰਚਾਰਜ ਡਾ. ਜਗਸੀਰ ਸਿੰਘ ਬਰਾੜ ਕੋਲ ਇਸ ਕਾਲਜ ਦਾ ਵਾਧੂ ਚਾਰਜ ਸੀ¢ ਹਾਜ਼ਰ ਪਤਵੰਤਿਆਂ ਨੇ ਚਾਰਜ ਸੰਭਾਲਣ ਵੇਲੇ ਜਸ਼ਨਜੋਤ ਸਿੰਘ ਜÏਹਲ ਨੂੰ ਗੁਲਦਸਤੇ ਭੇਟ ਕਰਕੇ ਸ਼ੁੱਭ-ਕਾਮਨਾਵਾਂ ਦਿੱਤੀਆਂ¢ ਇਸ ਦੇ ਨਾਲ ਚਾਰਜ ਛੱਡਣ ਵਾਲੇ ਡਾ. ਜਗਸੀਰ ਸਿੰਘ ਬਰਾੜ ਨੂੰ ਨਿੱਘੀ ਵਿਦਾਇਗੀ ਵੀ ਦਿੱਤੀ ਗਈ ¢ ਸੈਣ ਸਮਾਜ ਵੈਲਫੇਅਰ ਬੋਰਡ ਦੇ ਚੇਅਰਮੈਨ ਮੱਖਣ ਲਾਲ ਪੱਲਣ ਨੇ ਕਿਹਾ ਕਿ ਡਾ. ਬਰਾੜ ਦੇ ਕਾਰਜਕਾਲ 'ਚ ਕਾਲਜ ਦੀ ਬਿਹਤਰੀ ਲਈ ਪਾਏ ਯੋਗਦਾਨ ਨੂੰ ਜੰਡਿਆਲਾ ਅਤੇ ਇਲਾਕਾ ਵਾਸੀ ਕਦੇ ਭੁਲਾ ਨਹੀਂ ਸਕਣਗੇ ¢
ਇਸ ਮÏਕੇ ਉੱਘੇ ਸਾਹਿਤਕਾਰ ਡਾਕਟਰ ਲਖਵਿੰਦਰ ਸਿੰਘ ਜÏਹਲ, ਜੰਡਿਆਲਾ ਦੇ ਸਰਪੰਚ ਕਮਲਜੀਤ ਸਿੰਘ, ਲੋਕ ਭਲਾਈ ਮੰਚ ਜੰਡਿਆਲਾ ਦੇ ਜਨਰਲ ਸਕੱਤਰ ਤਰਸੇਮ ਸਿੰਘ, ਕੈਸ਼ੀਅਰ ਜਸਵਿੰਦਰ ਸਿੰਘ, ਸਕੱਤਰ ਸੁਰਜੀਤ ਸਿੰਘ,ਮੈਂਬਰ ਮਾਸਟਰ ਬਲਕਾਰ ਸਿੰਘ,ਜੋਗਿੰਦਰ ਸਿੰਘ (ਰਿਟਾ: ਐਸ ਡੀ ਓ),ਐਡਵੋਕੇਟ ਦਿਨੇਸ਼ ਲਖਣਪਾਲ, ਸੁਖਵਿੰਦਰ ਸਿੰਘ, ਵਿਜੈ ਕੁਮਾਰ ਧਰਨੀ, ਕਾਮਰੇਡ ਸੁਖਪ੍ਰੀਤ ਸਿੰਘ ਜÏਹਲ,ਜਸਵਿੰਦਰ ਸਿੰਘ (ਰਿਟਾ: ਬੀਪੀਈਓ), ਬਲਾਕ ਸੰਮਤੀ ਮੈਂਬਰ ਮੱਖਣ ਸਿੰਘ ਜÏਹਲ, ਬਲਰਾਜ ਸਿੰਘ ਅਤੇ ਦੁਆਬਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਉਮਿੰਦਰ ਸਿੰਘ ਜÏਹਲ ਵੀ ਹਾਜ਼ਰ ਸਨ | ਸਾਰੇ ਪਤਵੰਤਿਆਂ ਨੇ ਕਾਲਜ ਦੀ ਬਿਹਤਰੀ ਲਈ ਵਧ ਚੜ੍ਹ ਕੇ ਯੋਗਦਾਨ ਪਾਉਣ ਦਾ ਪ੍ਰਣ ਲਿਆ ਅਤੇ ਪ੍ਰੋਫ਼ੈਸਰ ਜÏਹਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ¢
Ad Position 22
No active advertisement
ਪਿਛਲੀ ਖ਼ਬਰ ਸਿਆਸਤ 'ਚ ਆਉਣ ਦਾ ਇਕੋ-ਇਕ ਮਕਸਦ ਲੋਕ ਸੇਵਾ-ਨਿਤਿਨ ਕੋਹਲੀ ਅਗਲੀ ਖ਼ਬਰ ਉੱਘੇ ਸਮਾਜ ਸੇਵੀ ਤੇ ਖੇਡ ਪ੍ਰਮੋਟਰ ਅਵਤਾਰ ਸਿੰਘ ਬੱਲ ਦੀ 8ਵੀਂ ਬਰਸੀ 'ਤੇ ਗੁਰਮਤਿ ਸਮਾਗਮ <br/>
Ad Position 24
No active advertisement