ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਤਰਸੇਮ ਸਿੰਘ ਕੋਟਲੀ ਨੂੰ ਸਦਮਾ, ਮਾਤਾ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 31-12-2025
ਆਦਮਪੁਰ, 30 ਦਸੰਬਰ (ਹਰਪ੍ਰੀਤ ਸਿੰਘ)-'ਆਪ' ਆਗੂ ਤੇ ਸਰਪੰਚ ਪਤੀ ਤਰਸੇਮ ਸਿੰਘ ਕੋਟਲੀ ਨੂੰ ਸਮੇਂ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਮਾਤਾ ਬੀਬੀ ਗੁਰਦੇਵ ਕੌਰ 80 ਸਾਲਾਂ ਪਤਨੀ ਜਥੇਦਾਰ ਕਰਤਾਰ ਸਿੰਘ ਵਾਸੀ ਪਿੰਡ ਕੋਟਲੀ ਜਮੀਤ ਸਿੰਘ ਦਾ ਅਚਾਨਕ ਦਿਹਾਂਤ ਹੋ ਗਿਆ | ਬੀਬੀ ਗੁਰਦੇਵ ਕੌਰ ਦਾ ਅੰਤਿਮ ਸੰਸਕਾਰ ਵਿਦੇਸ਼ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਦੇ ਆਉਣ ਉਪਰੰਤ ਕੀਤਾ ਜਾਵੇਗਾ | ਹਲਕਾ ਇੰਚਰਾਜ ਆਦਮਪੁਰ ਪਵਨ ਟੀਨੂੰ ਸਮੇਤ 'ਆਪ' ਵਲੋਂ ਬੀਬੀ ਗੁਰਦੇਵ ਕੌਰ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਚਾਈਨਾ ਡੋਰ ਵੇਚਣ, ਸਟੋਰ ਕਰਨ ਤੇ ਵਰਤਣ 'ਤੇ ਮੁਕੰਮਲ ਪਾਬੰਦੀ ਅਗਲੀ ਖ਼ਬਰ ਸਿਆਸਤ 'ਚ ਆਉਣ ਦਾ ਇਕੋ-ਇਕ ਮਕਸਦ ਲੋਕ ਸੇਵਾ-ਨਿਤਿਨ ਕੋਹਲੀ
Ad Position 24
No active advertisement