20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਰਾਜਦੀਪ ਰਾਜੂ ਗੁਪਤਾ ਨਮਿਤ ਪਾਠ ਦਾ ਭੋਗ ਭਲਕੇ

Ad Position 21
No active advertisement
ਅਜੀਤ ਡੈਸਕ 01-11-2025
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਇਲਾਕੇ ਦੇ ਹਸਮੁੱਖ, ਮਿਲਣਸਾਰ ਤੇ ਮਿਹਨਤੀ ਨੌਜਵਾਨ ਕਾਰੋਬਾਰੀ ਰਾਜਦੀਪ ਰਾਜੂ ਗੁਪਤਾ ਪੁੱਤਰ ਸਵ. ਅਮਰਜੀਤ ਗੁਪਤਾ ਵਾਸੀ ਥਾਂਦੇਵਾਲਾ ਰੋਡ ਸ੍ਰੀ ਮੁਕਤਸਰ ਸਾਹਿਬ ਪਿਛਲੇ ਦਿਨੀਂ ਬੇਵਕਤ ਸਦੀਵੀ ਵਿਛੋੜਾ ਦੇ ਗਏ ਸਨ | ਐਡਵੋਕੇਟ ਗੁਰਿੰਦਰ ਸਿੰਘ ਹੇਅਰ, ਨਿਤੇਸ਼ ਕਸਰੀਜਾ ਆਸਟਰੇਲੀਆ, ਰਵੀ ਬਰਾੜ ਖੁੰਡੇ ਹਲਾਲ ਯੂ.ਐੱਸ.ਏ., ਸਨੀ ਬਰਾੜ ਖੁੰਡੇ ਹਲਾਲ ਯੂ.ਐੱਸ.ਏ., ਰਵਨੀਤ ਸਿੰਘ ਰਿੱਕੀ ਬਰਾੜ, ਰਣਦੀਪ ਰਾਣਾ ਕਮਰਾ ਸਾਬਕਾ ਐੱਮ.ਸੀ., ਮਾਣਕ ਬਾਵਾ, ਹਰਪਿੰਦਰ ਸਿੰਘ ਟਿੰਕੂ ਬਾਵਾ ਕੈਨੇਡਾ, ਅਮਰਿੰਦਰ ਸਿੰਘ ਡਾਲਰ ਬਾਵਾ, ਲੌਕੀ ਬਰਾੜ ਝੀਂਡਵਾਲਾ, ਹਰਪ੍ਰੀਤ ਸਿੰਘ ਗੋਹਲਾ ਸੋਢੀ, ਗੋਲਡੀ ਚਹਿਲ, ਹਰਮਨ ਬਾਵਾ, ਸ਼ੰਟੀ ਨਾਗਪਾਲ, ਸਾਜਨਦੀਪ ਸਿੰਘ ਖੋਸਾ ਰੁਪਾਣਾ, ਰਿਪਨਦੀਪ ਸਿੰਘ ਹੇਅਰ, ਯਾਦੀ ਵੱਸਣ, ਗੁਰਿੰਦਰ ਸਿੰਘ ਧਾਲੀਵਾਲ, ਸੰਜੀਵ ਅਰੋੜਾ, ਗਿੰਨੀ ਸ਼ੇਰੇਵਾਲਾ, ਸਤਵੀਰ ਸਿੰਘ ਸੱਤਾ, ਦਿਲਮੀਤ ਬਰਾੜ ਯੂ.ਐੱਸ.ਏ. ਅਤੇ ਗੁਰਬਾਜ ਸਿੰਘ ਬੁੱਟਰ ਆਦਿ ਨੇ ਆਪਣੇ ਪਿਆਰੇ ਮਿੱਤਰ ਰਾਜੂ ਗੁਪਤਾ ਦੇ ਬੇਵਕਤ ਸਦੀਵੀ ਵਿਛੋੜੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਇਸ ਦੁੱਖ ਦੀ ਘੜੀ ਵਿਚ ਛੋਟੇ ਭਰਾ ਲਵਕੇਸ਼ ਗੁਪਤਾ ਲਾਡੀ, ਸਪੁੱਤਰ ਗਿਰਾਂਸ਼ ਗੁਪਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦਿਆਂ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ | ਰਾਜਦੀਪ ਰਾਜੂ ਗੁਪਤਾ ਨਮਿਤ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 2 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸ਼ਾਂਤੀ ਭਵਨ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਕ੍ਰਿਸਟੀਆਨੋ ਰੋਨਾਲਡੋ ਦਾ ਪੁੱਤਰ ਪੁਰਤਗਾਲ ਦੀ ਅੰਡਰ-16 ਟੀਮ ਲਈ ਖੇਡੇਗਾ ਅਗਲੀ ਖ਼ਬਰ ਦਸਮੇਸ਼ ਗਰਲਜ਼ ਪਬਲਿਕ ਸਕੂਲ ਬਾਦਲ ਵਿਖੇ 7 ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਮਾਪਤ
Ad Position 24