04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਨੂੰ ਕੀਤੀਆਂ ਕਿਤਾਬਾਂ ਭੇਟ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-12-2025

ਭੀਖੀ, 25 ਦਸੰਬਰ (ਸਹੋਤਾ)-ਨਵਯੁਗ ਸਾਹਿਤ ਕਲਾ ਮੰਚ ਭੀਖੀ ਦੇ ਪ੍ਰਧਾਨ ਅਤੇ ਕਹਾਣੀਕਾਰ ਭੁਪਿੰਦਰ ਫ਼ੌਜੀ ਨੇ ਦੱਸਿਆ ਕਿ ਕਸਬਾ ਭੀਖੀ ਨਾਲ ਸਬੰਧਿਤ ਸੱਤਪਾਲ ਰਿਸ਼ੀ ਮੋਹਾਲੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਐਨ.ਆਰ.ਆਈ. ਰਾਜਿੰਦਰ ਕੁਮਾਰ ਸ਼ਰਮਾ ਬਠਿੰਡਾ ਵਲੋਂ ਬਿਰਸ਼ਭਾਨ ਰਿਸ਼ੀ ਨੇ ਸਥਾਨਕ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਲਈ 200 ਤੋਂ ਵੱਧ ਕਿਤਾਬਾਂ ਭੇਟ ਕੀਤੀਆਂ | ਉਨ੍ਹਾਂ ਦੱਸਿਆ ਕਿ ਇਸ ਤੋਂ ਵੱਖ-ਵੱਖ ਵੰਨਗੀਆਂ ਦੀਆਂ ਬਹੁਮੁੱਲੀਆਂ ਕਿਤਾਬਾਂ ਸਾਹਿਤ ਰਸੀਆਂ ਦੇ ਗਿਆਨ 'ਚ ਹੋਰ ਵਾਧਾ ਕਰਨਗੀਆਂ ਅਤੇ ਲਾਇਬ੍ਰੇਰੀ ਲਈ ਇਹ ਕਿਤਾਬਾਂ ਸਾਹਿੱਤਿਕ ਖ਼ਜ਼ਾਨਾ ਸਾਬਤ ਹੋਣਗੀਆਂ | ਇਸ ਮੌਕੇ ਐੱਸ. ਅਮਰੀਕ, ਇੰਜ. ਲੱਖਾ ਸਿੰਘ, ਡਾ. ਭਰਭੂਰ ਸਿੰਘ ਮੰਨਣ, ਪਰਮੀਤ ਸਿੰਘ, ਮੱਲੀ ਰਾਮ, ਹਰਪਾਲ ਕੱਤਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵਲੋਂ ਜ਼ਿਲ੍ਹਾ ਜੇਲ੍ਹ ਦਾ ਨਿਰੀਖਣ <br/> ਅਗਲੀ ਖ਼ਬਰ ਸ਼ਾਮ ਸਮੇਂ ਲਗਦੇ ਬਿਜਲੀ ਦੇ ਕੱਟਾਂ ਤੋਂ ਲੋਕ ਪ੍ਰੇਸ਼ਾਨ
Ad Position 24