20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਵਾਹਿਗੁਰੂ ਅਕੈਡਮੀ ਵਲੋਂ ਆਈਲੈਟਸ, ਪੀ.ਟੀ.ਈ., ਯੂ.ਕੇ. ਵੀ ਤੇ ਸਪੋਕਨ 'ਤੇ 85 ਫ਼ੀਸਦੀ ਛੋਟ <br/>

Ad Position 21
No active advertisement
ਅਜੀਤ ਡੈਸਕ 04-06-2025
ਸੁਲਤਾਨਪੁਰ ਲੋਧੀ, 3 ਜੂਨ (ਥਿੰਦ)-ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਕਾਰ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਸੰਸਥਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵਲੋਂ ਆਈਲੈਟਸ, ਪੀ ਟੀ ਈ, ਸਪੋਕਨ ਤੇ ਯੂ ਕੇ ਵੀ ਆਈ ਉੱਪਰ ਨੂੰ 85 ਫ਼ੀਸਦੀ ਡਿਸਕਾਊਾਟ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਹਿਗੁਰੂ ਅਕੈਡਮੀ ਦੀ ਮੈਨੇਜਰ ਮਹਿਕ ਚੋਪੜਾ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵਲੋਂ ਆਧੁਨਿਕ ਤਕਨੀਕ ਤੇ ਇੰਟਰਨੈਸ਼ਨਲ ਪੱਧਰ ਦੇ ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਆਈਲੈਟਸ, ਪੀ ਟੀ ਈ , ਸਪੋਕਨ ਤੇ ਯੂ ਕੇ ਵੀ ਆਈ ਦੀ ਤਿਆਰੀ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਇਸ ਆਫ਼ਰ 'ਤੇ ਸਪੋਕਨ ਦੀ ਇੱਕ ਮਹੀਨੇ ਦੀ ਫ਼ੀਸ ਸਿਰਫ਼ 400 ਤੇ ਦੋ ਮਹੀਨੇ ਦੀ ਫ਼ੀਸ 600 ਤੇ ਤਿੰਨ ਮਹੀਨੇ ਦੀ ਫ਼ੀਸ 700 ਲਈ ਜਾਵੇਗੀ | ਇਸੇ ਤਰ੍ਹਾਂ ਆਈਲੈਟਸ , ਪੀ ਟੀ ਈ ਤੇ ਯੂ ਕੇ ਦੀ ਇੱਕ ਮਹੀਨੇ ਦੀ ਫ਼ੀਸ 2000 ਹਜ਼ਾਰ, 2 ਮਹੀਨੇ ਦੀ 3100 ਰੁਪਏ ,3 ਮਹੀਨੇ ਦੀ 4000 ਅਤੇ ਚਾਰ ਮਹੀਨੇ ਦੀ 4400 ਫ਼ੀਸ ਲਈ ਜਾਵੇਗੀ |
ਕੋਰਸਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਵੱਖ-ਵੱਖ ਦੇਸ਼ਾਂ ਵਿਚ ਸਟੱਡੀ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕੈਨੇਡਾ ਤੇ ਅਮਰੀਕਾ ਜਾਣ ਲਈ ਸਤੰਬਰ ਇਨਟੇਕ ਵਿਚ ਸੁਨਹਿਰੀ ਮੌਕਾ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ ਹੋਵੇਗਾ ਬਾਲ ਭਲਾਈ ਕਮੇਟੀ ਤੇ ਜੁਵੇਨਾਈਲ ਜਸਟਿਸ ਬੋਰਡ ਦਾ ਪੁਨਰਗਠਨ-ਡੀ.ਸੀ. <br/> ਅਗਲੀ ਖ਼ਬਰ ਲਾਇਨਜ਼ ਕਲੱਬ ਬੇਗੋਵਾਲ ਰਾਇਲ ਬੰਦਗੀ ਨੇ ਲਗਾਇਆ ਲੰਗਰ
Ad Position 24