ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸ਼ਖ਼ਸੀਅਤ ਪਿ੍ੰਸੀਪਲ ਪ੍ਰੀਤਮ ਸਿੰਘ ਸਰਗੋਧੀਆ ਨੂੰ ਸੈਂਕੜੇ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
ਅਜੀਤ ਡੈਸਕ
02-11-2025
ਇਸ ਮੌਕੇ ਪਿ੍ੰਸੀਪਲ ਅਨੂਪ ਸਿੰਘ ਮੁਲਤਾਨੀ, ਡਾ. ਹਰਜੀਤ ਸਿੰਘ ਓਬਰਾਏ, ਐਸ.ਡੀ.ਐਮ. ਲਾਲ ਵਿਸ਼ਵਾਸ, ਇੰਜ. ਛੱਜਾ ਸਿੰਘ, ਮੱਸਾ ਸਿੰਘ ਸਿੱਧੂ, ਗੁਰਭਜਨ ਸਿੰਘ ਲਾਸਾਨੀ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ, ਸਟੇਟ ਐਵਾਰਡੀ ਰੋਸ਼ਨ ਖੈੜਾ, ਪ੍ਰੈੱਸ ਕਲੱਬ ਕਪੂਰਥਲਾ ਦੇ ਸਰਪ੍ਰਸਤ ਅਮਰਜੀਤ ਕੋਮਲ, ਪ੍ਰਧਾਨ ਸੰਦੀਪ ਓਬਰਾਏ, ਚੇਅਰਮੈਨ ਨਵੀਨ ਓਬਰਾਏ, ਜਨਰਲ ਸਕੱਤਰ ਅਮਰਜੀਤ ਸਿੰਘ ਸਡਾਨਾ, ਨਰੇਸ਼ ਕੱਦ, ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਪਰਮਜੀਤ ਸਿੰਘ ਮਾਨਸਾ, ਸ਼ਾਇਰ ਕੰਵਰ ਇਕਬਾਲ ਸਿੰਘ, ਪਿ੍ੰਸੀਪਲ ਪ੍ਰੋਮਿਲਾ ਅਰੋੜਾ, ਡਾ. ਵਿਕਰਮ ਸਿੰਘ ਵਿਰਕ, ਪ੍ਰੋ. ਪ੍ਰਭਜੋਤ ਸਿੰਘ, ਸਤਬੀਰ ਸਿੰਘ ਚੰਦੀ, ਗੁਰਦੀਪ ਸਿੰਘ, ਵਿਨੋਦ ਕਪੂਰ, ਸੁਖਵਿੰਦਰ ਸਿੰਘ ਚੀਮਾ, ਸੁਖਦੇਵ ਸਿੰਘ ਨਾਨਕਪੁਰ, ਰਾਈਸ ਮਿੱਲਰਜ਼ ਜੈਪਾਲ ਗੋਇਲ, ਸੁੱਚਾ ਸਿੰਘ, ਮਾਸਟਰ ਗੁਰਦੀਪ ਸਿੰਘ, ਕੁਲਵੰਤ ਸਿੰਘ ਸੋਹੀ, ਇੰਦਰਪਾਲ ਸਿੰਘ ਮਠੌਣ, ਗੁਰਪ੍ਰੀਤ ਸਿੰਘ ਬੰਟੀ ਵਾਲੀਆ, ਮਨਜਿੰਦਰ ਸਿੰਘ ਸ਼ਾਹੀ, ਦੀਪਕ ਸਲਵਾਨ, ਮਨਪ੍ਰੀਤ ਸਿੰਘ ਮਨੀ ਮਾਂਗਟ, ਕੁਲਦੀਪ ਸ਼ਰਮਾ, ਰਜੇਸ਼ ਸੂਰੀ, ਅਮਰਬੀਰ ਸਿੰਘ ਲਾਲੀ, ਨਰੇਸ਼ ਗੋਸਾਈਾ, ਸ਼ਕੀਲ ਆਨੰਦ, ਹਰਦਿਆਲ ਸਿੰਘ ਝੀਤਾ, ਚੇਤਨ ਸੂਰੀ, ਧੀਰਜ ਬਜਾਜ, ਦੀਪਕ ਬਜਾਜ, ਨਰੇਸ਼ ਪੰਡਿਤ, ਰਕੇਸ਼ ਕੁਮਾਰ, ਡਾ. ਹਰਜੀਤ ਸਿੰਘ ਬਤਰਾ, ਡਾ. ਰਜੀਵ ਪ੍ਰਾਸ਼ਰ, ਡਾ. ਰਜਿੰਦਰ ਭੋਲਾ, ਡਾ. ਗੁਰਬਚਨ ਸਿੰਘ, ਡਾ. ਬੀ.ਐਸ. ਮੁਲਤਾਨੀ, ਡਾ. ਸੰਦੀਪ ਭੋਲਾ, ਡਾ. ਐਚ.ਐਲ. ਮਹਿਮੀ, ਡਾ. ਅਮਨਦੀਪ ਸਿੰਘ, ਡਾ. ਅਤੁੱਲ ਰਤਨ, ਡਾ. ਅਨੂਪ ਮੇਘ, ਡਾ. ਸੁਭਾਸ਼ ਲੋਹੀਆ, ਡਾ. ਜਗਦੀਸ਼ ਸਿੰਘ, ਡਾ. ਅਮਿਤੋਜ ਸਿੰਘ ਮੁਲਤਾਨੀ, ਡਾ. ਕਰਮਜੀਤ ਕੌਰ ਮੁਲਤਾਨੀ ਆਦਿ ਹਾਜ਼ਰ ਸਨ |