23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕਟਾਰੂਚੱਕ ਵਲੋਂ ਮਤਾ ਪੇਸ਼

Ad Position 21
No active advertisement
ਅਜੀਤ ਡੈਸਕ 12-03-2026
ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਅੱਜ ਇਜਲਾਸ ਦੌਰਾਨ ਅਮਰੀਕਾ-ਇਜ਼ਰਾਈਲ ਤੇ ਈਰਾਨ ਦੀ ਜੰਗ ਕਾਰਨ ਦੇਸ਼ 'ਚ ਕੁਕਿੰਗ ਗੈਸ ਦੀ ਥੁੜ ਹੋਣ ਅਤੇ ਪੈਟਰੋਲੀਅਮ ਪਦਾਰਥਾਂ ਦੀ ਕਮੀ ਦੇ ਚਰਚਿਆਂ ਦਾ ਮੁੱਦਾ ਉਠਾਇਆ ਗਿਆ ਅਤੇ ਸਦਨ 'ਚ ਮਤਾ ਪੇਸ਼ ਕਰਦਿਆਂ ਗੈਸ ਦੀਆਂ ਕੀਮਤਾਂ ਵਧਣ ਅਤੇ ਉਪਲੱਬਧਤਾ ਨਾ ਹੋਣ ਕਾਰਨ ਵੱਖ-ਵੱਖ ਵਪਾਰਾਂ 'ਤੇ ਪੈ ਰਹੇ ਅਸਰ ਦਾ ਮੁੱਦਾ ਉਠਾਉਂਦਿਆਂ ਇਸ ਲਈ ਕੇਂਦਰ ਵਿਚਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ 'ਚ ਅਸਫ਼ਲ ਸਾਬਿਤ ਹੋ ਰਹੀ ਹੈ | ਇਸ ਮਤੇ 'ਤੇ ਕੱਲ੍ਹ ਬਹਿਸ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਸਦਨ 'ਚ ਉੱਠਿਆ ਹਿਮਾਚਲ ਵਲੋਂ ਪੰਜਾਬੀਆਂ ਦੇ ਦਾਖ਼ਲੇ 'ਤੇ ਮੋਟੇ ਟੈਕਸ ਵਾਧੇ ਦਾ ਮਾਮਲਾ <br/> ਅਗਲੀ ਖ਼ਬਰ ਸਪੀਕਰ ਬਿਰਲਾ ਖ਼ਿਲਾਫ਼ ਬੇਭਰੋਸਗੀ ਮਤਾ ਰੱਦ
Ad Position 24