ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੰਸਦੀ ਕਮੇਟੀ ਨੇ ਅੱਧੇ ਤੋਂ ਵੱਧ ਹਵਾਈ ਜਹਾਜ਼ ਨੁਕਸਦਾਰ ਪਾਏ

Ad Position 21
No active advertisement
ਅਜੀਤ ਡੈਸਕ 28-03-2026
ਨਵੀਂ ਦਿੱਲੀ, 27 ਮਾਰਚ (ਇੰਟ.)-ਸੰਸਦੀ ਕਮੇਟੀ ਨੇ ਭਾਰਤ ਦੇ ਨਾਗਰਿਕ ਹਵਾਬਾਜ਼ੀ ਖੇਤਰ ਵਿਚ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ | ਪਿਛਲੇ ਸਾਲ ਦੌਰਾਨ, ਆਡਿਟ ਕੀਤੇ ਗਏ ਲਗਭਗ 50 ਫ਼ੀਸਦ ਵਪਾਰਕ ਜਹਾਜ਼ਾਂ ਵਿਚ ਵਾਰ-ਵਾਰ ਤਕਨੀਕੀ ਖਾਮੀਆਂ ਪਾਈਆਂ ਗਈਆਂ | ਨਾਗਰਿਕ ਹਵਾਬਾਜ਼ੀ ਬਾਰੇ ਸਥਾਈ ਕਮੇਟੀ ਦੀ ਤਾਜ਼ਾ ਰਿਪੋਰਟ ਵਿਚ ਇਹਨਾਂ ਖੋਜਾਂ ਤੋਂ ਬਾਅਦ ਦੇਸ਼ ਦੇ ਹਵਾਬਾਜ਼ੀ ਸੁਰੱਖਿਆ ਢਾਂਚੇ ਵਿਚ ਬੁਨਿਆਦੀ ਸੁਧਾਰਾਂ ਲਈ ਮੰਗ ਤੇਜ਼ ਹੋ ਗਈ ਹੈ | ਰਿਪੋਰਟ ਦੇ ਅਨੁਸਾਰ, ਇੰਡੀਗੋ ਨੇ ਸਭ ਤੋਂ ਵੱਧ ਜਹਾਜ਼ਾਂ ਦਾ ਨਿਰੀਖਣ ਕੀਤਾ ਤੇ ਤਕਨੀਕੀ ਖਾਮੀਆਂ ਦੇ ਮਾਮਲੇ ਵਿਚ ਵੀ ਸੂਚੀ ਵਿਚ ਸਿਖਰ 'ਤੇ ਰਿਹਾ | 3 ਫਰਵਰੀ ਤੱਕ, ਨਿਰੀਖਣ ਕੀਤੇ ਗਏ 405 ਇੰਡੀਗੋ ਜਹਾਜ਼ਾਂ 'ਚੋਂ 148 ਵਿਚ ਵਾਰ-ਵਾਰ ਨੁਕਸ ਪਾਏ ਗਏ |

Ad Position 22
No active advertisement
ਪਿਛਲੀ ਖ਼ਬਰ ਜੈਸ਼ੰਕਰ ਵਲੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ ਅਗਲੀ ਖ਼ਬਰ ਸਰਕਾਰ ਨੇ ਪੈਟਰੋਲ 'ਤੇ ਐਕਸਾਈਜ਼ ਡਿਊਟੀ 10 ਰੁਪਏ ਘਟਾਈ-ਡੀਜ਼ਲ 'ਤੇ ਮੁਕੰਮਲ ਛੋਟ
Ad Position 24
No active advertisement