14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਅਮਰੀਕਾ ਦੇ ਹੁਣ ਤੱਕ 13 ਫ਼ੌਜੀ ਹਲਾਕ-365 ਜ਼ਖ਼ਮੀ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਪੈਂਟਾਗਨ ਦੇ ਆਨਲਾਈਨ ਉਪਲਬਧ ਅੰਕੜਿਆਂ ਅਨੁਸਾਰ 4 ਅਪ੍ਰੈਲ ਤੱਕ ਜ਼ਖ਼ਮੀ ਅਮਰੀਕੀ ਫ਼ੌਜੀਆਂ ਦੀ ਗਿਣਤੀ 365 ਹੈ, ਜਿਨ੍ਹਾਂ 'ਚੋਂ 247 ਫ਼ੌਜ ਦੇ ਜਵਾਨ, 63 ਨੇਵੀ ਦੇ, 19 ਮਰੀਨ ਅਤੇ 36 ਹਵਾਈ ਸੈਨਾ ਦੇ ਜਵਾਨ ਸ਼ਾਮਿਲ ਹਨ, ਜਦੋਂਕਿ ਮੌਤਾਂ ਦਾ ਅੰਕੜਾ 13 ਹੈ |

Ad Position 22
No active advertisement
ਪਿਛਲੀ ਖ਼ਬਰ ਈਰਾਨ ਵਲੋਂ ਦੁਬਈ ਵਿਚ ਓਰੇਕਲ ਦਫ਼ਤਰ 'ਤੇ ਹਮਲਾ ਅਗਲੀ ਖ਼ਬਰ ਘਬਰਾਹਟ 'ਚ ਤੇਲ ਤੇ ਗੈਸ ਦੀ ਵਾਧੂ ਖ਼ਰੀਦਦਾਰੀ ਨਾ ਕੀਤੀ ਜਾਵੇ-ਕੇਂਦਰ
Ad Position 24