13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਈਰਾਨ 'ਚ ਦੱਬੇ ਯੂਰੇਨੀਅਮ ਨੂੰ ਬਾਹਰ ਕੱਢੇਗਾ ਅਮਰੀਕਾ-ਟਰੰਪ

Ad Position 21
No active advertisement
ਅਜੀਤ ਡੈਸਕ 09-04-2026
ਵਾਸ਼ਿੰਗਟਨ, 8 ਅਪ੍ਰੈਲ (ਏ.ਪੀ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਅਮਰੀਕਾ ਈਰਾਨ ਦੇ ਨਾਲ ਮਿਲਕੇ ਉਨ੍ਹਾਂ ਦੇ ਯੂਰੇਨੀਅਮ ਨੂੰ ਬਾਹਰ ਕੱਢਣ ਅਤੇ ਹਟਾਉਣ ਦਾ ਕੰਮ ਕਰੇਗਾ | ਜਿਸ ਨੂੰ ਪਿਛਲੇ ਸਾਲ ਗਰਮੀਆਂ 'ਚ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲਿਆਂ ਦੌਰਾਨ ਦਬਾ ਦਿੱਤਾ ਗਿਆ ਸੀ | ਰਾਸ਼ਟਰਪਤੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਯੂਰੇਨੀਅਮ ਦਾ ਕੋਈ ਭੰਡਾਰਨ ਨਹੀਂ ਹੋਵੇਗਾ ਅਤੇ ਜੂਨ ਮਹੀਨੇ ਦੇ ਹਮਲਿਆਂ ਤੋਂ ਬਾਅਦ ਕਿਸੇ ਵੀ ਸਮੱਗਰੀ ਨੂੰ ਛੂਹਿਆ ਨਹੀਂ ਗਿਆ ਹੈ | ਟਰੰਪ ਨੇ ਪਹਿਲਾਂ ਕਿਹਾ ਸੀ ਕਿ ਅਮਰੀਕਾ ਡੂੰਘਾਈ ਨਾਲ ਦੱਬਿਆ ਹੋਇਆ ਯੂਰੇਨੀਅਮ ਵਾਪਸ ਲੈ ਲਵੇਗਾ, ਜੋ ਕਿ ਇਕ ਤੀਬਰ ਕਾਰਜ ਹੋਣ ਦੀ ਆਸ ਹੈ, ਜੇਕਰ ਇਹ ਈਰਾਨ ਨਾਲ ਸਮਝÏਤਾ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਵਲੋਂ ਸਾਉਣੀ ਲਈ 41,534 ਕਰੋੜ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਅਗਲੀ ਖ਼ਬਰ ਸੀਨੀਅਰ ਕਾਂਗਰਸੀ ਨੇਤਾ ਮੋਹਸਿਨਾ ਕਿਦਵਈ ਦਾ ਦਿਹਾਂਤ
Ad Position 24