ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਜ਼ਿਲ੍ਹਾ ਪਠਾਨਕੋਟ 98.90 ਫ਼ੀਸਦੀ ਨਾਲ ਪਹਿਲੇ ਸਥਾਨ 'ਤੇ ਰਿਹਾ

Ad Position 21
No active advertisement
ਅਜੀਤ ਡੈਸਕ 11-04-2026
ਸਿੱਖਿਆ ਬੋਰਡ ਵਲੋਂ ਜਾਰੀ ਜਾਣਕਾਰੀ ਅਨੁਸਾਰ 8ਵੀਂ ਸ਼੍ਰੇਣੀ ਦੇ ਨਤੀਜੇ ਦੀ ਜ਼ਿਲ੍ਹੇਵਾਰ ਪਾਸ ਪ੍ਰਤੀਸ਼ਤਤਾ 'ਚ ਜ਼ਿਲ੍ਹਾ ਪਠਾਨਕੋਟ 98.90 ਪਾਸ ਫ਼ੀਸਦ ਦਰ ਨਾਲ ਪਹਿਲੇ ਸਥਾਨ 'ਤੇ ਰਿਹਾ, ਜਦਕਿ ਜ਼ਿਲ੍ਹਾ ਅੰਮਿ੍ਤਸਰ 98.65 ਫ਼ੀਸਦੀ ਨਾਲ ਦੂਜੇ, ਜ਼ਿਲ੍ਹਾ ਗੁਰਦਾਸਪੁਰ 98.43 ਫ਼ੀਸਦੀ ਨਾਲ ਤੀਜੇ, ਜ਼ਿਲ੍ਹਾ ਕਪੂਰਥਲਾ 98.21 ਫ਼ੀਸਦੀ ਨਾਲ ਚੌਥੇ, ਜ਼ਿਲ੍ਹਾ ਤਰਨਤਾਰਨ 97.98 ਫ਼ੀਸਦੀ ਨਾਲ 5ਵੇਂ, ਜ਼ਿਲ੍ਹਾ ਫ਼ਰੀਦਕੋਟ 97.90 ਫ਼ੀਸਦੀ ਨਾਲ 6ਵੇਂ, ਜ਼ਿਲ੍ਹਾ ਫ਼ਿਰੋਜ਼ਪੁਰ 97.67 ਫ਼ੀਸਦੀ ਨਾਲ 7ਵੇਂ, ਜ਼ਿਲ੍ਹਾ ਹੁਸ਼ਿਆਰਪੁਰ 97.48 ਫ਼ੀਸਦੀ ਨਾਲ 8ਵੇਂ, ਜ਼ਿਲ੍ਹਾ ਐੱਸ. ਬੀ. ਐੱਸ. ਨਗਰ 97.31 ਫ਼ੀਸਦੀ ਨਾਲ 9ਵੇਂ, ਜ਼ਿਲ੍ਹਾ ਰੂਪਨਗਰ 97.02 ਫ਼ੀਸਦੀ ਨਾਲ 10ਵੇਂ, ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ 96.97 ਫ਼ੀਸਦੀ ਨਾਲ 11ਵੇਂ, ਜ਼ਿਲ੍ਹਾ ਜਲੰਧਰ 96.67 ਫ਼ੀਸਦੀ ਨਾਲ 12ਵੇਂ, ਜ਼ਿਲ੍ਹਾ ਮਾਨਸਾ 96.57 ਫ਼ੀਸਦੀ ਨਾਲ 13ਵੇਂ, ਜ਼ਿਲ੍ਹਾ ਐੱਸ. ਏ. ਐੱਸ. ਨਗਰ 96.41 ਫ਼ੀਸਦੀ ਨਾਲ 14ਵੇਂ, ਜ਼ਿਲ੍ਹਾ ਬਰਨਾਲਾ 96.05 ਫ਼ੀਸਦੀ ਨਾਲ 15ਵੇਂ, ਜ਼ਿਲ੍ਹਾ ਸੰਗਰੂਰ 96.04 ਫ਼ੀਸਦੀ ਨਾਲ 16ਵੇਂ, ਜ਼ਿਲ੍ਹਾ ਪਟਿਆਲਾ 95.93 ਫ਼ੀਸਦੀ ਨਾਲ 17ਵੇਂ, ਜ਼ਿਲ੍ਹਾ ਮੋਗਾ 95.62 ਫ਼ੀਸਦੀ ਨਾਲ 18ਵੇਂ, ਜ਼ਿਲ੍ਹਾ ਮਲੇਰਕੋਟਲਾ 95.61 ਫ਼ੀਸਦੀ ਨਾਲ 19ਵੇਂ, ਜ਼ਿਲ੍ਹਾ ਬਠਿੰਡਾ 94.99 ਫ਼ੀਸਦੀ ਨਾਲ 20ਵੇਂ, ਜ਼ਿਲ੍ਹਾ ਫ਼ਾਜ਼ਿਲਕਾ 94.86 ਫ਼ੀਸਦੀ ਨਾਲ 21ਵੇਂ, ਜ਼ਿਲ੍ਹਾ ਲੁਧਿਆਣਾ 94.64 ਫ਼ੀਸਦੀ ਨਾਲ 22ਵੇਂ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 93.75 ਫ਼ੀਸਦੀ ਨਾਲ ਸਭ ਤੋਂ ਆਖ਼ਰੀ 23ਵੇਂ ਸਥਾਨ 'ਤੇ ਰਿਹਾ |

Ad Position 22
No active advertisement
ਪਿਛਲੀ ਖ਼ਬਰ ਇਸਲਾਮਾਬਾਦ 'ਚ ਸ਼ਾਂਤੀ ਗੱਲਬਾਤ ਨੂੰ ਲੈ ਕੇ ਬਣੀ ਅਨਿਸਚਿਤਤਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਪੀੜਤ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ
Ad Position 24
No active advertisement