22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਔਰਤ ਦੇ ਨਾਂਅ 'ਤੇ ਸਿਆਸਤ ਕਰ ਰਹੀ ਹੈ ਭਾਜਪਾ-ਅਖਿਲੇਸ਼

Ad Position 21
No active advertisement
ਅਜੀਤ ਡੈਸਕ 17-04-2026
ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਸਦਨ 'ਚ ਬੋਲਦਿਆਂ ਕਿਹਾ ਕਿ ਭਾਜਪਾ ਔਰਤ ਦੇ ਨਾਂਅ 'ਤੇ ਸਿਆਸਤ ਕਰਨਾ ਚਾਹੁੰਦੀ ਹੈ | ਉਨ੍ਹਾਂ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਜਿਨ੍ਹਾਂ ਨੇ ਆਪਣੇ ਸੰਗਠਨ 'ਚ ਔਰਤਾਂ ਨੂੰ ਉਚਿਤ ਥਾਂ ਨਹੀਂ ਦਿੱਤੀ ਉਹ ਉਨ੍ਹਾਂ ਨੂੰ ਸਨਮਾਨ ਕਿਵੇਂ ਦੇਣਗੇ | ਅਖਿਲੇਸ਼ ਨੇ ਸਵਾਲੀਆ ਅੰਦਾਜ਼ 'ਚ ਕਿਹਾ ਕਿ ਭਾਜਪਾ ਦੱਸੇ ਕਿ ਜਿੱਥ-ਜਿੱਥੇ ਉਨ੍ਹਾਂ ਦੀਆਂ ਸਰਕਾਰਾਂ ਹਨ, ਉਥੇ ਕਿੰਨੀਆਂ ਔਰਤਾਂ ਮੁੱਖ ਮੰਤਰੀ ਹਨ? ਨਾਲ ਹੀ ਕਿਹਾ ਕਿ ਦਿੱਲੀ 'ਚ ਅੱਧੀ ਮੁੱਖ ਮੰਤਰੀ ਦੀ ਸਥਿਤੀ ਹੈ, ਉਸ ਮੁੱਖ ਮੰਤਰੀ ਨੂੰ ਪੂਰੇ ਅਧਿਕਾਰ ਕਿੱਥੇ ਹਨ | ਨਾਲ ਹੀ ਕਿਹਾ ਕਿ ਜੋ ਸਭ ਤੋਂ ਵੱਡੀ ਪਾਰਟੀ ਹੈ, ਕੀ ਉਸ 'ਚ ਔਰਤਾਂ ਦੀ ਹਿੱਸੇਦਾਰੀ 10 ਫ਼ੀਸਦੀ ਤੋਂ ਉਪਰ ਹੈ? ਅਖਿਲੇਸ਼ ਨੇ ਕਿਹਾ ਕਿ ਭਾਜਪਾ ਦੀ ਚੁਣਾਵੀਂ ਘਪਲੇਬਾਜ਼ੀ ਸਾਹਮਣੇ ਆ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਫ਼ੌਜੀ ਟਕਰਾਅ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ-ਮੋਦੀ ਅਗਲੀ ਖ਼ਬਰ ਲੋਕ ਸਭਾ ਦੀਆਂ ਕੁੱਲ ਸੀਟਾਂ ਵਧ ਕੇ 815 ਹੋਣਗੀਆਂ-ਮੇਘਵਾਲ
Ad Position 24