ਉਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਗੱਲਬਾਤ ਹੰੁਦੀ ਹੈ ਤਾਂ ਅਮਰੀਕੀ ਰਾਸ਼ਟਰਪਤੀ ਟਰੰਪ ਖ਼ੁਦ ਈਰਾਨ ਨਾਲ ਆਹਮੋ-ਸਾਹਮਣੀ ਸ਼ਾਂਤੀ ਗੱਲਬਾਤ 'ਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਿਲ ਹੋ ਸਕਦੇ ਹਨ | ਹਾਲਾਂਕਿ, ਟਰੰਪ ਸਰੀਰਕ ਤੌਰ 'ਤੇ ਪਾਕਿ ਦੀ ਯਾਤਰਾ ਕਰਨਗੇ ਜਾਂ ਆਨਲਾਈਨ ਸ਼ਾਮਿਲ ਹੋਣਗੇ, ਇਹ ਵੀ ਈਰਾਨ ਦੇ ਸਕਾਰਾਤਮਕ ਜਵਾਬ 'ਤੇ ਨਿਰਭਰ ਕਰੇਗਾ |