08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਕੋਈ ਵੀ ਈਰਾਨੀ ਵਫ਼ਦ ਅਜੇ ਤੱਕ ਨਹੀਂ ਪੁੱਜਾ ਇਸਲਾਮਾਬਾਦ

Ad Position 21
No active advertisement
ਅਜੀਤ ਡੈਸਕ 22-04-2026
ਈਰਾਨ ਦੇ ਸਰਕਾਰੀ ਟੀ.ਵੀ. ਨੇ ਕਿਹਾ ਹੈ ਕਿ ਕੋਈ ਵੀ ਈਰਾਨੀ ਕੂਟਨੀਤਿਕ ਵਫ਼ਦ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨਹੀਂ ਗਿਆ ਹੈ | ਬਿਆਨ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਕੋਈ ਵੀ ਈਰਾਨੀ ਕੂਟਨੀਤਕ ਵਫ਼ਦ ਹੁਣ ਤੱਕ ਇਸਲਾਮਾਬਾਦ ਨਹੀਂ ਗਿਆ ਹੈ | ਈਰਾਨ ਸੰਸਦ ਦੇ ਸਪੀਕਰ ਮੁਹੰਮਦ ਬਾਕਰ ਗਾਲਿਬਾਫ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਘੇਰਾਬੰਦੀ ਲਗਾ ਕੇ ਤੇ ਜੰਗਬੰਦੀ ਦੀ ਉਲੰਘਣਾ ਕਰਕੇ ਆਪਣੇ ਵਤੀਰੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਤਹਿਰਾਨ ਧਮਕੀਆਂ ਦੇ ਪਰਛਾਵੇਂ ਹੇਠ ਵਾਸ਼ਿੰਗਟਨ ਨਾਲ ਗੱਲਬਾਤ ਨੂੰ ਸਵੀਕਾਰ ਨਹੀਂ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਮੋਦੀ ਨੂੰ ਅੱਤਵਾਦੀ ਕਹਿਣ 'ਤੇ ਖੜਗੇ ਦੀ ਕੀਤੀ ਨਿੰਦਾ ਅਗਲੀ ਖ਼ਬਰ ਜੇ ਗੱਲਬਾਤ ਹੋਈ ਤਾਂ ਟਰੰਪ ਆਨਲਾਈਨ ਹੋ ਸਕਦੇ ਹਨ ਸ਼ਾਮਿਲ
Ad Position 24