ਨਵੀਂ ਦਿੱਲੀ, 24 ਅਪ੍ਰੈਲ (ਉਪਮਾ ਡਾਗਾ ਪਾਰਥ)-ਆਮ ਆਦਮੀ ਪਾਰਟੀ ਨੂੰ ਲੱਗੇ ਵੰਡੇ ਸਿਆਸੀ ਝਟਕੇ ਜਿਸ 'ਚ ਉਸ ਦੇ 7 ਰਾਜ ਸਭਾ ਸੰਸਦ ਮੈਂਬਰਾਂ ਨੇ ਭਾਜਪਾ 'ਚ ਆਪਣਾ ਰਲੇਵਾ ਕਰ ਲਿਆ, ਤੋਂ ਬਾਅਦ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਤੀਕਰਮ ਕਰਦਿਆਂ ਸੋਸ਼ਲ ਮੀਡੀਆ ਮੰਚ 'ਤੇ ਇਕ ਵਾਕ ਦਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਭਾਜਪਾ ਨੇ ਫਿਰ ਤੋਂ ਕੀਤਾ ਪੰਜਾਬੀਆਂ ਨਾਲ ਧੱਕਾ | ਕੇਜਰੀਵਾਲ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਪ੍ਰੈੱਸ ਕਾਨਫਰੰਸ ਕਰ ਕੇ ਭਾਜਪਾ 'ਤੇ ਹਮਲਾ ਕਰਦਿਆਂ ਇਸ ਨੂੰ ਭਾਜਪਾ ਦਾ ਆਪ੍ਰੇਸ਼ਨ ਲੋਟਸ ਕਰਾਰ ਦਿੱਤਾ |
ਭਾਜਪਾ ਨੇ ਫਿਰ ਕੀਤਾ ਪੰਜਾਬੀਆਂ ਨਾਲ ਧੱਕਾ-ਕੇਜਰੀਵਾਲ
ਅਜੀਤ ਡੈਸਕ
25-04-2026