06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਉਹ ਮੈਨੂੰ ਈਰਾਨ ਜੰਗ ਜਿੱਤਣ ਤੋਂ ਰੋਕ ਨਹੀਂ ਸਕਦੇ-ਟਰੰਪ

Ad Position 21
No active advertisement
ਅਜੀਤ ਡੈਸਕ 27-04-2026
ਵਾਸ਼ਿੰਗਟਨ ਦੇ ਹਿਲਟਨ ਹੋਟਲ 'ਚ ਵਾਪਰੀ ਗੋਲੀਬਾਰੀ ਦੀ ਘਟਨਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਜੋੜਿਆ ਹੈ | ਹਾਲਾਂਕਿ, ਸ਼ੱਕੀ ਹਮਲਵਾਰ ਦਾ ਈਰਾਨ ਨਾਲ ਕੋਈ ਕਨੈਕਸ਼ਨ ਸਾਹਮਣੇ ਨਹੀਂ ਆਇਆ ਹੈ ਪਰ ਟਰੰਪ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲੇ ਉਨ੍ਹਾਂ ਨੂੰ ਈਰਨ 'ਚ ਜੰਗ ਜਿੱਤਣ ਤੋਂ ਰੋਕ ਨਹੀਂ ਸਕਣਗੇ | ਹਾਲਾਂਕਿ, ਟਰੰਪ ਨੇ ਮੰਨਿਆ ਕਿ ਇਸ ਘਟਨਾ ਦਾ ਅਮਰੀਕਾ-ਈਰਾਨ ਸੰਘਰਸ਼ ਨਾਲ ਕਿਸੇ ਕਨੈਕਸ਼ਨ ਦੀ ਸੰਭਾਵਨਾਂ ਬਹੁਤ ਘੱਟ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਇਕ ਖ਼ਤਰਨਾਕ ਪੇਸ਼ਾ ਹੈ | ਹਾਲਾਂਕਿ, ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਅਸੀ ਹਿੰਸਾ ਤੋਂ ਡਰ ਕੇ ਪਿੱਛੇ ਨਹੀਂ ਹਟਾਂਗੇ |

Ad Position 22
No active advertisement
ਪਿਛਲੀ ਖ਼ਬਰ ਬੰਗਾਲ 'ਚ ਲੋਕਤੰਤਰ ਨਹੀਂ, ਟੀ.ਐਮ.ਸੀ. ਦਾ ਗੁੰਡਾਰਾਜ ਚੱਲ ਰਿਹਾ ਹੈ-ਰਾਹੁਲ ਗਾਂਧੀ <br/> ਅਗਲੀ ਖ਼ਬਰ ਪਾਕਿ 'ਚ ਲਸ਼ਕਰ ਕਮਾਂਡਰ ਅਫ਼ਰੀਦੀ ਦੀ ਹੱਤਿਆ <br/>
Ad Position 24