05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਯੂ.ਏ.ਈ. ਦੇ ਰਾਸ਼ਟਰਪਤੀ ਨੂੰ ਭੇਟ ਕੀਤੇ ਕੇਸਰ ਅੰਬ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਯਦ ਅਲ ਨਹਯਾਨ ਨੂੰ ਗੁਜਰਾਤ ਦੇ ਜੀ. ਆਈ. ਟੈਗ ਵਾਲੇ ਕੇਸਰ ਅੰਬ ਭੇਟ ਕੀਤੇ | 'ਕੁਈਨ ਆਫ਼ ਮੈਗੋਜ਼' ਨਾਲ ਪ੍ਰਸਿੱਧ ਇਹ ਅੰਬ ਗੁਜਰਾਤ ਦੇ ਜੂਨਾਗੜ੍ਹ ਖੇਤਰ ਨਾਲ ਸੰਬੰਧਿਤ ਹਨ ਅਤੇ ਆਪਣੇ ਕੇਸਰੀ ਰੰਗ, ਬਿਨਾਂ ਰੇਸ਼ੇ ਵਾਲੇ ਗੁੱਦੇ ਅਤੇ ਖ਼ਾਸ ਸੁਗੰਧ ਲਈ ਪ੍ਰਸਿੱਧ ਹਨ | ਇਸ ਦੇ ਇਲਾਵਾ ਪ੍ਰਧਾਨ ਮੰਤਰੀ ਨੇ ਯੂ.ਏ.ਈ ਦੇ ਕ੍ਰਾਊਨ ਪਿ੍ੰਸ ਨੂੰ ਰਾਜਸਥਾਨ ਦੀ ਰਵਾਇਤੀ ਕੋਫਤਗਿਰੀ ਕਲਾ ਨਾਲੀ ਸਜੀ ਇਕ ਕਟਾਰ ਤੋਹਫ਼ੇ 'ਚ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਨੀਟ ਦਾ ਪੇਪਰ ਸਾਡੇ ਸਿਸਟਮ ਤੋਂ ਲੀਕ ਨਹੀਂ ਹੋਇਆ-ਐਨ.ਟੀ.ਏ. ਅਗਲੀ ਖ਼ਬਰ ਮੇਲੋਨੀ ਨੂੰ ਦੋ ਖਾਸ ਸ਼ਾਲ ਤੋਹਫ਼ੇ 'ਚ ਦਿੱਤੇ
Ad Position 24