22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਇਜ਼ਰਾਈਲ ਵਲੋਂ ਬੈਰੂਤ ਦੇ ਦੱਖਣੀ ਉਪਨਗਰਾਂ 'ਤੇ ਹਮਲੇ ਦਾ ਹੁਕਮ

Ad Position 21
No active advertisement
ਅਜੀਤ ਡੈਸਕ 02-06-2026
ਬੇਰੂਤ, 1 ਜੂਨ (ਏ.ਪੀ.)—ਇਜ਼ਰਾਈਲੀ ਸਰਕਾਰ ਨੇ ਸੋਮਵਾਰ ਨੂੰ ਬੈਰੂਤ ਦੇ ਦੱਖਣੀ ਉਪਨਗਰਾਂ 'ਤੇ ਹਮਲੇ ਦਾ ਹੁਕਮ ਦਿੱਤਾ¢ ਇਹ ਹੁਕਮ ਉਦੋਂ ਆਇਆ ਜਦੋਂ ਇਸ ਦੀਆਂ ਜ਼ਮੀਨੀ ਫੌਜਾਂ 26 ਸਾਲਾਂ ਵਿਚ ਲਿਬਨਾਨ ਵਿਚ ਹੋਰ ਅੱਗੇ ਵਧੀਆਂ ਅਤੇ ਜਿਵੇਂ ਹੀ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਵਿਚ ਰਾਕੇਟ ਦਾਗੇ, ਜਿਸ ਵਿਚ ਤੱਟਵਰਤੀ ਸ਼ਹਿਰ ਹੈਫਾ ਦੇ ਬਾਹਰੀ ਹਿੱਸੇ ਵੀ ਸ਼ਾਮਿਲ ਹਨ¢ ਸਰਕਾਰੀ ਰਾਸ਼ਟਰੀ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਕਿ ਦੱਖਣੀ ਲਿਬਨਾਨ 'ਤੇ ਰਾਤ ਭਰ ਇਜ਼ਰਾਈਲੀ ਹਵਾਈ ਹਮਲਿਆਂ ਵਿਚ 6 ਲੋਕ ਮਾਰੇ ਗਏ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਆਸਟ੍ਰੇਲੀਆ ਨੇ ਉੱਚ ਪੱਧਰੀ ਗੱਲਬਾਤ 'ਚ ਸਮੁੰਦਰੀ ਸੁਤੰਤਰਤਾ ਅਤੇ ਸਪਲਾਈ ਲੜੀ ਸੁਰੱਖਿਆ 'ਤੇ ਦਿੱਤਾ ਜ਼ੋਰ <br/> ਅਗਲੀ ਖ਼ਬਰ ਜੇ.ਈ.ਈ.-ਐਡਵਾਂਸਡ 'ਚ ਸ਼ੁਭਮ ਕੁਮਾਰ ਦੇਸ਼ ਭਰ 'ਚੋਂ ਅੱਵਲ
Ad Position 24