07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

– ਝਲਕੀਆਂ –

Ad Position 21
No active advertisement
ਅਜੀਤ ਡੈਸਕ 18-07-2026

* ਹਰੇ ਰੰਗ ਦੀ ਪੱਗ ਬੰਨ੍ਹ ਕੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
* ਆਪਣਾ ਭਾਸ਼ਨ ਪੰਜਾਬੀ ’ਚ ਸ਼ੁਰੂ ਕੀਤਾ-
* ਕਿਹਾ ਪੰਜਾਬੀਓ ਕਿਵੇਂ ਹੋ-ਚੜ੍ਹਦੀ ਕਲਾ ’ਚ ਹੋ?
* ਸਵੱਛਤਾ ਨਾਲ ਸਵਾਗਤ ਤੋਂ ਹੋਏ ਪ੍ਰਭਾਵਿਤ
* ਜਲੰਧਰ ਛਾਉਣੀ ਰੇਲਵੇ ਸਟੇਸ਼ਨ ’ਤੇ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਭਾਜਪਾ ਵਲੋਂ ਵਿਸ਼ੇਸ਼ ਤੌਰ ’ਤੇ ਸਵੱਛਤਾ ਅਭਿਆਨ ਚਲਾਇਆ ਗਿਆ ਸੀ।
* ਪ੍ਰਧਾਨ ਮੰਤਰੀ ਦੇ ਸਵਾਗਤ ਲਈ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ।
* ਰੰਗ-ਬਰੰਗੇ ਫੁੱਲਾਂ ਨਾਲ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਗਿਆ।
* ਰੇਲ ਗੱਡੀ ’ਚ ਸਕੂਲੀ ਬੱਚਿਆਂ ਨਾਲ ਕੀਤੀ ਮੁਲਾਕਾਤ
* ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਰੈਲੀ
* ਕਈ-ਕਈ ਕਿਲੋਮੀਟਰ ਤੱਕ ਟਰੈਫਿਕ ਕੀਤਾ ਗਿਆ ਡਾਇਵਰਟ
* ਪ੍ਰਧਾਨ ਮੰਤਰੀ ਦੇ ਵੱਡੇ ਕੱਟ ਆਊਟ ਤੇ ਫਲੈਕਸ ਖਿੱਚ ਰਹੇ ਸਨ ਲੋਕਾਂ ਦਾ ਧਿਆਨ­
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਉੱਤਰੀ ਭਾਰਤ ਦਾ ਹੋਰ ਮਜ਼ਬੂਤ ਸਿਹਤ, ਸਿੱਖਿਆ ਤੇ ਖੋਜ ਕੇਂਦਰ ਬਣਾਇਆ ਜਾ... ਅਗਲੀ ਖ਼ਬਰ ਕੁਰੂਕਸ਼ੇਤਰ ਵਿਖੇ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ
Ad Position 24
No active advertisement