ਭੰਗਾਲਾ, 21 ਫਰਵਰੀ (ਬਲਵਿੰਦਰਜੀਤ ਸਿੰਘ ਸੈਣੀ)-66 ਕੇ. ਵੀ ਭੰਗਾਲਾ ਅਤੇ 66 ਕੇ ਵੀ ਬੁੱਢਾਬੜ ਦੀ ਜ਼ਰੂਰੀ ਮੁਰੰਮਤ ਕਰਨ ਲਈ ਇਨ੍ਹਾਂ ਸਭ ਸਟੇਸ਼ਨਾਂ ਤੋਂ ਚੱਲਦੇ ਪਿੰਡ ਮੰਝਪੁਰ, ਪਲਾਕੀ, ਮਹਿਤਾਬਪੁਰ, ਗੁਰਦਾਸਪੁਰ, ਮਾਨਸਰ, ਭੰਗਾਲਾ, ਨੁਸ਼ਹਿਰਾ ਪੱਤਣ, ਬਹਿਬਲ ਮੰਜ, ਕੋਟਲੀ, ਹਰਦੋਪੁਰ, ਚਨੌਰ, ਪਿੰਡਾਂ ਦੀ ਸਪਲਾਈ 23 ਫਰਵਰੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਇੰਜੀਨੀਅਰ ਯੋਗੇਸ਼ ਕੁਮਾਰ ਉਪ ਮੰਡਲ ਅਫ਼ਸਰ ਵਲੋਂ ਦਿੱਤੀ ਗਈ |