ਬੀਤ ਇਲਾਕੇ ਦੇ ਲੋਕਾਂ ਲਈ ਜੀਅ ਦਾ ਜੰਜਾਲ ਬਣੇ ਮਾਈਨਿੰਗ ਸਮੱਗਰੀ ਲੈ ਕੇ ਆਉਣ ਵਾਲੇ ਟਿੱਪਰ
ਅਜੀਤ ਡੈਸਕ
23-02-2026
ਕੀ ਕਹਿਣਾ ਹੈ ਸਰਪੰਚ ਕੁਲਭੂਸ਼ਨ ਕੁਮਾਰ ਦਾ---
ਇਸ ਸਾਰੇ ਮਾਮਲੇ 'ਤੇ ਜਦ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਦੇ ਅਹੁਦੇਦਾਰ ਸਾਬਕਾ ਸਰਪੰਚ ਕੁਲਭੂਸ਼ਨ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਬਹੁਤ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਇਹ ਟਿੱਪਰ ਬਹੁਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਲੋਕਾਂ ਦੇ ਹਨ | ਪੁਲਿਸ ਤੰਤਰ ਇਹਨਾਂ ਵਿਰੁੱਧ ਕਾਰਵਾਈ ਕਰਨ ਤਾੋ ਡਰਦਾ ਹੈ | ਜਦ ਕਿ ਪੁਲਿਸ ਕਰਮਚਾਰੀਆਂ ਦੇ ਵੀ ਬਹੁਤ ਸਾਰੇ ਟਿੱਪਰ ਹਨ |