ਗੜ੍ਹਦੀਵਾਲਾ, 22 ਫਰਵਰੀ (ਚੱਗਰ)-ਗੜ੍ਹਦੀਵਾਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਨੌਜਵਾਨ ਯੂਥ ਆਗੂ ਲੱਕੀ ਰਾਈ ਬਾਹਲਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ | ਇਸ ਮੌਕੇ ਅਰਵਿੰਦਰ ਸਿੰਘ ਰਸੂਲਪੁਰ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਲਾਹ ਨਾਲ ਗੜ੍ਹਦੀਵਾਲਾ ਹਲਕੇ ਦੇ ਬਣਾਏ ਗਏ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਿਚ ਮਿਹਨਤੀ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ | ਇਸ ਮੌਕੇ ਗੁਰਦੀਪ ਸਿੰਘ ਦਾਰਾਪੁਰ, ਬਲਵੀਰ ਸਿੰਘ ਮਿਰਜ਼ਾਪੁਰ, ਸਿਮਰਨਜੀਤ ਸਿੰਘ ਅਟਵਾਲ, ਜਸਵੰਤ ਸਿੰਘ ਪੱਖੋਵਾਲ , ਸ਼ਿਵਦੇਵ ਸਿੰਘ ਮਾਛੀਆਂ, ਹਰਦੀਪ ਸਿੰਘ ਅਰਗੋਵਾਲ, ਬਲਵਿੰਦਰ ਸਿੰਘ ਚਿੱਪੜਾ, ਸੰਜੀਵ ਸਿੰਘ ਕੋਈ, ਸੁਰਜੀਤ ਸਿੰਘ ਬਰਾਂਡਾ, ਮਨਜੀਤ ਸਿੰਘ ਮਾਛੀਆ, ਚਰਨ ਸਿੰਘ ਬਾਹਲਾ, ਗੁਰਦੀਪ ਸਿੰਘ ਸਰਹਾਲਾ, ਇਕਬਾਲ ਸਿੰਘ ਬਾਹਗਾ, ਬਲਵਿੰਦਰ ਸਿੰਘ ਸਰਹਾਲਾ, ਪਰਮਜੀਤ ਸਿੰਘ ਬੈਰਮਪੁਰ , ਅਮਨਦੀਪ ਸਿੰਘ ਅੰਬਾਲਾ ਜੱਟਾਂ, ਸੁਰਜੀਤ ਸਿੰਘ ਮੱਲੇਵਾਲ, ਜਰਨਲ ਸਕੱਤਰ ਬਲਕਾਰ ਸਿੰਘ ਲਿੱਟ, ਹਰਵਿੰਦਰ ਸਿੰਘ ਮਾਗਾਂ, ਕੁਲਦੀਪ ਸਿੰਘ ਭਾਨਾ, ਸੁਖਬੀਰ ਸਿੰਘ ਬਡਿਆਲਾਂ, ਜਸਵਿੰਦਰ ਸਿੰਘ ਮਾਛੀਆਂ, ਭੁਪਿੰਦਰ ਸਿੰਘ ਗੋਦਪੁਰ, ਹਰਮਿੰਦਰ ਸਿੰਘ ਬਾਹਲਾ, ਸਤਬੀਰ ਸਿੰਘ ਬੈਰਮਪੁਰ, ਜਸਵੀਰ ਸਿੰਘ ਖਿਆਲਾ, ਦਵਿੰਦਰ ਸਿੰਘ ਢੋਲੋਵਾਲ, ਬੂਟਾ ਸਿੰਘ ਰਾਜਾ ਕਲਾਂ, ਸਤਵਿੰਦਰ ਸਿੰਘ ਮਿਰਜ਼ਾਪੁਰ, ਸੁਖਵਿੰਦਰ ਸਿੰਘ ਮਿਰਜ਼ਾਪੁਰ, ਗੁਰਮੁਖ ਸਿੰਘ ਖਿਆਲਾ, ਦਿਲਵਾਗ ਸਿੰਘ ਬਾਹਗਾ, ਅਮਨਦੀਪ ਸਿੰਘ ਬਾਹਗਾ, ਇਕਬਾਲ ਸਿੰਘ ਬਾਹਗਾ, ਮੋਹਣ ਸਿੰਘ ਬਾਹਗਾ, ਅਵਤਾਰ ਸਿੰਘ ਬਾਹਗਾ, ਸਾਧੂ ਸਿੰਘ ਬਾਹਗਾ, ਸੀਨੀਅਰ ਆਗੂ ਇੰਦਰਜੀਤ ਸਿੰਘ ਪੰਡੋਰੀ ਅਟਵਾਲ, ਗੁਰਜੀਤ ਸਿੰਘ ਕੰਢਾਲੀਆਂ, ਲਖਵਿੰਦਰ ਸਿੰਘ ਰਿਆੜ, ਵਰਿੰਦਰ ਗੋਇਲ ਗੁਪਤਾ, ਦਲਜੀਤ ਸਿੰਘ ਬਾਠ, ਸਰਪੰਚ ਜਗਰੂਪ ਸਿੰਘ ਸਰਪੰਚ ਗੱਜਣ ਸਿੰਘ, ਸੁਖਵਿੰਦਰ ਸਿੰਘ ਮਾਛੀਆਂ, ਪੰਕਜ ਮਿਨਹਾਸ, ਨੋਜਵਾਨ ਆਗੂ ਹਰਕਮਲ ਸਿੰਘ ਬਾਹਗਾ, ਪ੍ਰਭਜੋਤ ਸਿੰਘ ਬੈਰਮਪੁਰ ਆਦਿ ਹਾਜ਼ਰ ਸਨ |