08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਏਕ ਪਿਤਾ ਏਕਸ ਕੇ ਹਮ ਬਾਰਿਕ ਕਲੱਬ ਬੁੱਲ੍ਹੋਵਾਲ ਨੇ ਕ੍ਰਿਕਟ ਮੈਚ ਕਰਵਾਇਆ

Ad Position 21
No active advertisement
ਅਜੀਤ ਡੈਸਕ 25-02-2026

ਬੁੱਲ੍ਹੋਵਾਲ, 24 ਫਰਵਰੀ (ਲੁਗਾਣਾ) -ਏਕ ਪਿਤਾ ਏਕਸ ਕੇ ਹਮ ਬਾਰਿਕ ਕਲੱਬ ਬੁੱਲ੍ਹੋਵਾਲ ਵਲੋਂ ਕ੍ਰਿਕਟ ਦਾ ਸ਼ੋਅ ਮੈਚ ਪ੍ਰਧਾਨ ਸੇਵਾ ਸਿੰਘ ਫਲੋਰਾ ਦੀ ਅਗਵਾਈ ਵਿਚ ਕਰਵਾਇਆ ਗਿਆ | ਜਿਸ ਵਿਚ ਸਥਾਨਕ ਕਲੱਬ ਤੇ ਲੁੱਦਾਂ ਕ੍ਰਿਕਟ ਕਲੱਬ ਦੇ ਖਿਡਾਰੀਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਪਹਿਲਾ ਇਨਾਮ ਏਕ ਪਿਤਾ ਏਕਸ ਕੇ ਹਮ ਬਾਰਿਕ ਕਲੱਬ ਬੁੱਲ੍ਹੋਵਾਲ ਤੇ ਦੂਜਾ ਇਨਾਮ ਲੁੱਦਾਂ ਕ੍ਰਿਕਟ ਕਲੱਬ ਨੇ ਪ੍ਰਾਪਤ ਕੀਤਾ | ਇਸ ਟੀਮ ਨੂੰ ਇਨਾਮ ਤਕਸੀਮ ਕਰਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਰਿੰਦਰ ਸਿੰਘ ਗੋਰਾ ਬੁੱਲ੍ਹੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਰਿੰਦਰ ਸਿੰਘ ਗੋਰਾ ਬੁੱਲ੍ਹੋਵਾਲ ਨਾਲ ਪ੍ਰਧਾਨ ਸੇਵਾ ਸਿੰਘ ਫਲੋਰਾ, ਰਾਘਵ ਪੁਰੀ, ਹਰਮਨ ਸਿੰਘ, ਸਤਵਿੰਦਰ ਸਿੰਘ, ਕਵਿਸ਼ ਪੰਡਿਤ, ਕਰਨਵੀਰ ਸਿੰਘ ਸੈਣੀ, ਅਦੇਸ਼ ਹੈਰੀ, ਰਾਣਾ ਅੰਗਦ, ਪਰਮਵੀਰ ਸਿੰਘ, ਮਨਿੰਦਰ ਸਿੰਘ, ਹਰਜਸ, ਬਨੀ ਪੰਡਿਤ, ਗੁਰਨਾਮ ਸਿੰਘ ਤੇ ਅਰਮਾਨ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਪਿਆਂ ਦਾ ਦੋਸ਼ : ਸੜਕ ਹਾਦਸੇ 'ਚ ਮੌਤ ਨਹੀਂ ਬਲਕਿ ਪੁੱਤਰ ਦਾ ਕੀਤਾ ਗਿਆ ਕਤਲ ਅਗਲੀ ਖ਼ਬਰ ਜਥੇ. ਰਣਧੀਰ ਸਿੰਘ ਵਲੋਂ ਜਥੇਦਾਰ ਗੜਗੱਜ ਨਾਲ ਮੁਲਾਕਾਤ
Ad Position 24