ਪਾਲਾ ਰਾਮ ਕੋਟ ਰਾਂਝਾ ਕਾਂਗਰਸ ਬਰਗੇਡ ਦੇ ਚੇਅਰਮੈਨ ਬਣੇ
ਅਜੀਤ ਡੈਸਕ
06-04-2026
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਾਂਗਰਸ ਬਰਗੇਡ ਦੇ ਚੇਅਰਮੈਨ ਦੇ ਤੌਰ 'ਤੇ ਜੋ ਵੀ ਕਾਂਗਰਸ ਪਾਰਟੀ ਦੇ ਆਗੂ ਮੈਨੂੰ ਜ਼ਿੰਮੇਵਾਰੀ ਦੇਣਗੇ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਾ. ਭਲਵਿੰਦਰ ਪਾਲ ਛੋਕਰਾਂ ਵੱਲੋਂ ਪਾਲਾ ਰਾਮ ਨੂੰ ਕਾਂਗਰਸ ਬਰਗੇਡ ਦੇ ਚੇਅਰਮੈਨ ਨਿਯੁਕਤ ਹੋਣ 'ਤੇ ਵਧਾਈ ਦਿੱਤੀ |