ਐਨ. ਡੀ. ਪੀ ਐਸ. ਐਕਟ ਤਹਿਤ ਮਾਮਲਾ ਦਰਜ
ਅਜੀਤ ਡੈਸਕ
27-05-2026
ਜੋੜ ਮੇਲਾ 2 ਨੂੰ
ਮਾਹਿਲਪੁਰ, 26 ਮਈ (ਰਜਿੰਦਰ ਸਿੰਘ)-ਬੰਗਾ ਖਾਨਦਾਨ ਵਲੋਂ ਪਿੰਡ ਚੱਕ ਨਾਥਾਂ ਦੇ ਸ੍ਰੀ ਹਰਿ ਮੰਦਿਰ ਦੇਹਰੀ ਸਾਹਿਬ ਵਿਖੇ 46ਵਾਂ ਸਾਲਾਨਾ ਜੋੜ ਮੇਲਾ 2 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਚਮਨ ਲਾਲ ਨੰਗਲ ਖਿਡਾਰੀਆ, ਪ੍ਰਧਾਨ ਹਰਮੇਸ਼ ਬੰਗਾ, ਉਪ ਪ੍ਰਧਾਨ ਰਾਮ ਬੰਗਾ ਨੇ ਦੱਸਿਆ ਕਿ ਧਾਰਮਿਕ ਰਸਮਾਂ ਉਪਰੰਤ ਗਾਇਕ ਮਨੀ ਮਾਨ, ਗੈਰੀ ਬੀ, ਰਿਪਨ ਬੰਗਾ ਤੇ ਗਾਇਕਾ ਬਲਵੀਰ ਰਾਗਣੀ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ |