06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਵਿਖੇ ‘ ਏਕ ਪੇੜ ਮਾਂ ਕੇ ਨਾਮ’ ਮੁਹਿੰਮ ਸ਼ੁਰੂ

ਮਾਹਿਲਪੁਰ, 6 ਅਗਸਤ (ਰਜਿੰਦਰ ਸਿੰਘ)- ਸਿੱਖ ਵਿੱਦਿਅਕ ਕੌਸ਼ਲ ਅਧੀਨ ਚਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ, ਮਾਹਿਲਪੁਰ ਵਿਖੇ 8 ਪੰਜਾਬ ਬਟਾਲੀਅਨ ਫਗਵਾੜਾ ਅਧੀਨ ਦੇ ਐਨ. ਸੀ.

Ad Position 21
No active advertisement
ਅਜੀਤ ਡੈਸਕ 07-08-2026
ਮਾਹਿਲਪੁਰ, 6 ਅਗਸਤ (ਰਜਿੰਦਰ ਸਿੰਘ)- ਸਿੱਖ ਵਿੱਦਿਅਕ ਕੌਸ਼ਲ ਅਧੀਨ ਚਲ ਰਹੇ ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ, ਮਾਹਿਲਪੁਰ ਵਿਖੇ 8 ਪੰਜਾਬ ਬਟਾਲੀਅਨ ਫਗਵਾੜਾ ਅਧੀਨ ਦੇ ਐਨ.ਸੀ.ਸੀ.ਸੀ. ਕੈਡਿਟਸ ਵਲੋਂ ਪ੍ਰਿੰਸੀਪਲ ਸ਼ਿਬੂ ਮੈਥਿਊ ਦੀ ਸਰਪ੍ਰਸਤੀ ਹੇਠ ‘ਇੱਕ ਪੇੜ ਮਾਂ ਕੇ ਨਾਮ’ ਦੇ ਨਾਅਰੇ ਹੇਠ ਦਰੱਖਤ ਲਗਾਉਣ ਦੀ ਗਤੀਵਿਧੀ ਕੀਤੀਆਂ ਗਈਆਂ। ਇਸ ਮੌਕੇ ਐਨ.ਸੀ.ਸੀ. ਇੰਚਾਰਜ ਸੀ.ਟੀ.ਓ. ਜਤਿੰਦਰ ਸਿੰਘ ਅਤੇ ਪੀ.ਆਈ.ਸਟਾਫ਼ ਹਵਲਦਾਰ ਲਖਵਿੰਦਰ ਸਿੰਘ ਨਾਲ ਕੈਡਿਟਸ ਨੇ ਸਕੂਲ ਕੈਂਪਸ ਵਿਚ ਵੱਖ-ਵੱਖ ਫਲਾਂ ਤੇ ਫੁੱਲਾਂ ਦੇ ਰੁੱਖ ਲਗਾਏ ਗਏ ਤੇ ਵਾਤਾਵਰਨ ਨੂੰ ਬਚਾਉਣ ਲਈ ਹੋਰ ਰੁੱਖ ਲਗਾਉਣ ਦਾ ਸੰਕਲਪ ਲਿਆ। ਇਸ ਮੌਕੇ ਪ੍ਰਿੰਸੀਪਲ ਸ਼ਿਬੂ ਮੈਥਿੳ ਨੇ ਕੈਡਿਟਸ ਨੂੰ ਬੂਟਿਆਂ ਦੇ ਲਾਭ ਦੱਸਦੇ ਹੋਏ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਤੇ ਵਾਤਾਵਰਨ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰੁੱਖਾਂ ਦੇ ਫਾਇਦਿਆਂ ਬਾਰੇ ਦੱਸਿਆ। ਇਸ ਮੌਕੇ ਸਕੂਲ ਵਿਦਿਆਰਥੀ ਤੇ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਘਈ ਨੂੰ ਸਦਮਾ, ਪਿਤਾ ਸਵਰਗਵਾਸ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਪੈਨਸ਼ਨਰ ਐਸੋਸੀਏਸ਼ਨ ਮੰਡਲ ਗੜ੍ਹਸ਼ੰਕਰ ਵਲੋਂ ਮੀਟਿੰਗ
Ad Position 24
No active advertisement