18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਕੱਲ੍ਹ ਬਿਜਲੀ ਬੰਦ ਰਹੇਗੀ

ਸ਼ਾਮਚੁਰਾਸੀ, 17 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਪਾਵਰਕਾਮ ਸ਼ਾਮਚੁਰਾਸੀ ਦੇ ਉਪ ਮੰਡਲ ਅਫ਼ਸਰ ਇੰਜ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਅਕਤੂਬਰ ਨੂੰ 66 ਕੇ.

Ad Position 21
No active advertisement
ਅਜੀਤ ਡੈਸਕ 18-10-2026
ਸ਼ਾਮਚੁਰਾਸੀ, 17 ਅਕਤੂਬਰ (ਗੁਰਮੀਤ ਸਿੰਘ ਖ਼ਾਨਪੁਰੀ)-ਪਾਵਰਕਾਮ ਸ਼ਾਮਚੁਰਾਸੀ ਦੇ ਉਪ ਮੰਡਲ ਅਫ਼ਸਰ ਇੰਜ. ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਅਕਤੂਬਰ ਨੂੰ 66 ਕੇ. ਵੀ. ਸ਼ਾਮਚੁਰਾਸੀ ਤੋਂ ਚੱਲਦੇ ਤਾਰਾਗੜ੍ਹ ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ, ਜਿਸ ਕਾਰਨ ਤਾਰਾਗੜ੍ਹ ਫੀਡਰ ਅਧੀਨ ਚੱਲਦੇ ਪਿੰਡਾਂ ਬਾਹਿਦ, ਬਡਾਲਾ ਮਾਹੀ, ਪੰਡੋਰੀ ਰਾਜਪੂਤਾਂ, ਭੱਠੇ, ਰੰਧਾਵਾ ਬਰੋਟਾ, ਸਾਂਧਰਾ, ਚੱਕਰਾਜੂ ਸਿੰਘ, ਸਾਦਾਰਾਈਆਂ, ਚਾਂਦਪੁਰ, ਬਡਿਆਲ, ਧੁੱਗੇ, ਹਰਗੜ੍ਹ, ਬਾਦੋਵਾਲ, ਮਡਿਆਲਾਂ, ਢੈਹਾਂ, ਰਹਿਸੀਵਾਲ, ਢੋਡੋਮਾਜਰਾ ਆਦਿ ਪਿੰਡਾਂ ਦੀ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਬੰਦ ਰਹੇਗੀ।
Ad Position 22
No active advertisement
ਪਿਛਲੀ ਖ਼ਬਰ 9 ਵੀਂ ਤੇ 11ਵੀਂ ’ਚ ਦਾਖ਼ਲੇ ਲਈ ਅਰਜ਼ੀ ਜਮ੍ਹਾਂ ਕਰਵਾਉਣ ਦੀ ਮਿਤੀ ’ਚ 22 ਤੱਕ ਦਾ ਵਾਧਾ-ਪ੍ਰਿੰ: ਦੁੱਗਲ ਅਗਲੀ ਖ਼ਬਰ ਨਸ਼ੇ ਤੇ ਕਾਨੂੰਨ ਵਿਵਸਥਾ ’ਤੇ ਰਾਜਨੀਤੀ ਦੇ ਸ਼ੋਰ ਨੇ ਵਿਕਾਸ ਦੇ ਮੁੱਦੇ ਨੂੰ ਭੁਲਾਇਆ-ਸੂਦ
Ad Position 24