09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਜਗਰਾਉਂ ’ਚ ਦੋ ਪਹੀਆ ਵਾਹਨ ਦੀਆਂ ਦੁਕਾਨਾਂ ਕੱਲ੍ਹ ਤੋਂ ਤਿੰਨ ਦਿਨਾਂ ਲਈ ਬੰਦ ਰਹਿਣਗੀਆਂ

Ad Position 21
No active advertisement
ਅਜੀਤ ਡੈਸਕ 25-06-2026


ਜਗਰਾਉਂ, 24 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਦੋ ਪਹੀਆ ਵਾਹਨ ਦੀਆਂ ਦੁਕਾਨਾਂ ਜਗਰਾਉਂ ਵਿਖੇ ਤਿੰਨ ਦਿਨ੍ਹਾਂ ਲਈ ਬੰਦ ਰਹਿਣਗੀਆਂ। ਟੂ-ਵਹੀਲਰ ਮਕੈਨਿਕ ਐਸੋਸੀਏਸ਼ਨ ਜਗਰਾਉਂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਗਰਾਉਂ ਵਿਖੇ ਦੋ ਪਹੀਆ ਵਾਹਨ ਦੀਆਂ ਦੁਕਾਨਾਂ 26, 27 ਅਤੇ 28 ਜੂਨ ਤਿੰਨ ਦਿਨਾਂ ਲਈ ਬੰਦ ਰਹਿਣਗੀਆਂ। ਉਨ੍ਹਾਂ ਸ਼ਹਿਰ ਨਿਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ।

Ad Position 22
No active advertisement
ਪਿਛਲੀ ਖ਼ਬਰ ਯੂਥ ਕਾਂਗਰਸ ਚੋਣਾਂ ਵਿਚ ਨੌਜਵਾਨਾਂ ਨੇ ਜਤਾਇਆ ਵਿਸ਼ਵਾਸ, ਅਭਿਨਵ ਸ਼ਰਮਾ ਦੂਜੀ ਵਾਰ ਸ਼ਹਿਰੀ ਪ੍ਰਧਾਨ ਅਤੇ ਨਿਤਿਨ ਗੋਇਲ ਬਣੇ ਪ... ਅਗਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਦੀ ਸੂਬਾ ਪੱਧਰੀ ਮਹਾਂ-ਮੀਟਿੰਗ ਮੋਹਾਲੀ ’ਚ 28 ਨੂੰ-ਜ਼ਿਲ੍ਹਾ ਪ੍ਰਧਾਨ ਲਹਿਲ
Ad Position 24